View Details << Back

ਭਾਜਪਾ ਦੇ ਸਰਕਲ ਅੋਹਦੇਦਾਰਾਂ ਦੀ ਸੂਚੀ ਜਾਰੀ
ਬੀਜੇਪੀ ਦਿਨੋ ਦਿਨ ਹੋ ਰਹੀ ਹੈ ਮਜਬੂਤ: ਨਰਿੰਦਰ ਸ਼ੈਲੀ

ਭਵਾਨੀਗੜ (ਯੁਵਰਾਜ ਹਸਨ) ਜਿਲਾ ਸੰਗਰੂਰ ਦੇ ਸਬ ਡਵੀਜਨ ਭਵਾਨੀਗੜ ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ ਦੇ ਦਸਤਖਤਾ ਹੇਠ ਜਾਰੀ ਹੋਈ ਬਲਾਕ ਦੇ ਅੋਹਦੇਦਾਰਾ ਦੀ ਸੂਚੀ ਵਿਚ ਨਵੇ ਨੋਜਵਾਨਾ ਨੂੰ ਪਾਰਟੀ ਵਲੋ ਵੱਡੀਆ ਜੁੰਮੇਵਾਰੀਆ ਦਿੱਤੀਆ ਗਈਆ ਹਨ। ਜਾਰੀ ਕੀਤੀ ਨਵੀ ਸੂਚੀ ਅਨੁਸਾਰ ਸ਼ਤੀਸ਼ ਕੁਮਾਰ ਵਾਇਸ ਪ੍ਰਧਾਨ.ਰਿੰਪੀ ਸ਼ਰਮਾ ਵਾਇਸ ਪ੍ਰਧਾਨ.ਸਚਿਨ ਗੁਪਤਾ ਵਾਇਸ ਪ੍ਰਧਾਨ.ਮੁਕੇਸ਼ ਕੁਮਾਰ ਵਾਇਸ ਪ੍ਰਧਾਨ.ਸੁਸਾਤ ਗਰਗ ਜਰਨਲ ਸੈਕਟਰੀ.ਸੰਦੀਪ ਕੁਮਾਰ ਜਰਨਲ ਸੈਕਟਰੀ..ਹਰਵਿੰਦਰ ਕੁਮਾਰ ਸੈਕਟਰੀ.ਨਵਨੀਤ ਕੁਮਾਰ ਸੈਕਟਰੀ.ਨਰਿੰਦਰਪਾਲ ਸੈਕਟਰੀ.ਮਨਪ੍ਰੀਤ ਕੋਹਲੀ ਸੈਕਟਰੀ.ਰਣਜੀਤ ਸਿੰਘ ਸੈਕਟਰੀ.ਰਮੇਸ਼ ਕੁਮਾਰ ਬਿੱਟੂ ਖਜਾਨਚੀ.ਰੋਵਿਸ਼ ਗੋਇਲ ਪ੍ਰਧਾਨ ਯੂਵਾ ਮੋਰਚਾ.ਗੀਤਾ ਰਾਣੀ ਪ੍ਰਧਾਨ ਮਹਿਲਾ ਮੋਰਚਾ.ਪ੍ਰਭਜੀਤ ਸਿੰਘ ਪ੍ਰਧਾਨ ਕਿਸਾਨ ਮੋਰਚਾ.ਅਜੇ ਕੁਮਾਰ ਪ੍ਰਧਾਨ ਅੇਸ ਸੀ ਮੋਰਚਾ.ਅਸ਼ਰਫ ਖਾਨ ਪ੍ਰਧਾਨ ਮਨਿਆਰਟੀ ਮੋਰਚਾ.ਗੁਰਵਿੰਦਰ ਕੁਮਾਰ ਓ ਬੀ ਸੀ ਮੋਰਚਾ ਨਿਯੁਕਤ ਕੀਤੇ ਗਏ ਹਨ।

   
  
  ਮਨੋਰੰਜਨ


  LATEST UPDATES











  Advertisements