ਭੜੋ 'ਚ ਬਿਜਲੀ, ਪਾਣੀ ਅਤੇ ਸਫਾਈ ਦੇ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੇ ਕੀਤੀ ਨਾਅਰੇਬਾਜੀ ਵਿਧਾਇਕਾ ਨਹੀਂ ਆਈ ਪਰ ਅਕਾਲੀ ਦਲ ਦਾ ਲੀਡਰ ਪਹੁੰਚ ਗਿਆ ਕਿਸਾਨਾਂ ਦਾ ਦੁੱਖ ਵੰਡਾਉਣ