View Details << Back

ਜੱਸਾ ਸਿੰਘ ਰਾਮਗੜੀਆ ਦਾ 300 ਵਾਂ ਜਨਮ ਦਿਹਾੜਾ ਮਨਾਇਆ

ਭਵਾਨੀਗੜ (ਯੁਵਰਾਜ ਹਸਨ) ਦਿੱਲੀ ਫ਼ਤਿਹ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਰਾਮਗੜ੍ਹੀਆ ਮਿਸਲ ਦੇ ਬਾਨੀ ਸਰਦਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300ਵੇਂ ਜਨਮ ਦਿਹਾੜੇ ਬੜੀ ਸਰਧਾ ਤੇ ਉਤਸ਼ਾਹ ਨਾਲ ਭਾਈ ਲਾਲੋ ਯੂਥ ਵੈਲਫੇਅਰ ਕਲੱਬ ਵਲੋਂ ਸ੍ਰੀ ਸੁਖਮਨੀ ਸਾਹਿਬ ਅਤੇ ਪੁਰਨਮਾਸੀ ਦੇ ਪਾਠ ਕਰਵਾਏ ਗਏ ਅਤੇ ਉਪਰੰਤ ਭੋਗ ਪਾਏ ਗਏ ।ਇਸ ਮੋਕੇ ਆਈਆ ਸੰਗਤਾ ਨੂੰ ਚਾਹ ਸਮੋਸੇ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੋਕੇ ਮਹਿੰਦਰ ਸਿੰਘ ਮੁੰਦੜ , ਗੁਰਚਰਨ ਸਿੰਘ ਪਨੇਸਰ, ਰਣਜੀਤ ਸਿੰਘ ਰੁਪਾਲ, ਰਾਜਿੰਦਰ ਰਾਜੂ ਪਨੇਸਰ, ਬਲਵਿੰਦਰ ਸਿੰਘ ਸੱਗੂ ,ਜਰਨੈਲ ਸਿੰਘ ਸੱਗੂ, ਗੁਰਦਰਸ਼ਨ ਸਿੰਘ ਸੱਗੂ, ਜੋਗਿੰਦਰ ਸਿੰਘ ਜਗਦਿਓ ,ਵਿਕੀ ਲੋਟੇ ,ਅਮਨ ਸੋਹਲ ,ਮੰਗੀ ਗਹੀਰ,ਹਰਜੀਤ ਸਿੰਘ ਮਨਕੂ ,ਭਰਪੂਰ ਸਿੰਘ, ਹੈਪੀ ਸਿੰਘ, ਰਘਵੀਰ ਸਿੰਘ ਚਾਨਾ ,ਗੁਰਮੀਤ ਮਨਕੂ ਅਤੇ ਸੁਖਮਨੀ ਸਾਹਿਬ ਬੀਬੀਆਂ ਦਾ ਜਥਾ‌ ਹੋਰ ਰਾਮਗੜ੍ਹੀਆ ਭਾਈਚਾਰਾ ਹਾਜ਼ਰ ਸੀ
ਆਇਆ ਸੰਗਤਾ ਦਾ ਭਾਈ ਲਾਲੋ ਯੂਥ ਵੈਲਫੇਅਰ ਕਲੱਬ ਰਜਿ ਭਵਾਨੀਗੜ੍ਹ ਵਲੋਂ ਧੰਨਵਾਦ ਕੀਤਾ ਗਿਆ ਜੀ


   
  
  ਮਨੋਰੰਜਨ


  LATEST UPDATES











  Advertisements