View Details << Back

ਕ੍ਰਿਸ਼ਨ ਕੁਮਾਰ ਕੋਹਲੀ ਨੂੰ ਸਦਮਾ ਵੱਡੇ ਭਰਾ ਦਾ ਦਿਹਾਤ
ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਯੁਵਰਾਜ ਹਸਨ) ਬਿਤੇ ਦਿਨੀ ਸ਼ਹਿਰ ਦੇ ਨਾਮੀ ਪਰਿਵਾਰ ਕ੍ਰਿਸ਼ਨ ਕੁਮਾਰ ਕੋਹਲੀ ਸਾਬਕਾ ਜਿਲਾ ਫੂਡ ਸਪਲਾਈ ਕੰਟਰੋਲਰ ਨੂੰ ਓੁਸ ਸਮੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਵੱਡੇ ਭਰਾ ਸੁਰਿੰਦਰ ਕੁਮਾਰ ਕੋਹਲੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਜਿਕਰਯੋਗ ਹੈ ਕਿ ਪਿਛਲੇ ਕੁੱਝ ਦਿਨ ਪਹਿਲਾ ਰਾਤ ਨੂੰ ਸਮਾਣਾ ਤੋ ਆਓੁਦਿਆ ਓੁਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਬੈਡ ਰੈਸਟ ਤੇ ਸਨ ਪਰ ਬਿਤੇ ਦਿਨੀ ਦਿਨ ਅੇਤਵਾਰ ਨੂੰ ਸਵੇਰ ਚੜਦਿਆ ਹੀ ਓੁਹ ਪਰਿਵਾਰ ਨੂੰ ਵਿਛੋੜਾ ਦੇ ਗਏ ਜਿਸ ਦਾ ਪਤਾ ਲੱਗਦਿਆ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਦੋੜ ਗਈ ਅਤੇ ਇਲਾਕੇ ਦੇ ਹਰ ਵਰਗ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੋਕੇ ਇਲਾਕੇ ਦੇ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਕ੍ਰਿਸ਼ਨ ਕੁਮਾਰ ਕੋਹਲੀ ਤੇ ਵਕੀਲ ਮਨਪ੍ਰੀਤ ਕੋਹਲੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਕਰਯੋਗ ਹੈ ਕਿ ਸਵਰਗੀ ਸੁਰਿੰਦਰ ਕੁਮਾਰ ਕੋਹਲੀ ਵਕੀਲ ਮਨਪ੍ਰੀਤ ਕੋਹਲੀ ਦੇ ਦਾਦਾ ਜੀ ਸਨ। ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋ.ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਦੇ ਓ ਅੇਸ ਡੀ ਤਲਵਿੰਦਰ ਸਿੰਘ ਮਾਨ. ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ. ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਘਾਬਦੀਆ.ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਪਰਗਟ ਸਿੰਘ ਢਿਲੋ. ਕੋਸਲਰ ਸੰਜੂ ਵਰਮਾ.ਕੋਸਲਰ ਗੁਰਤੇਜ ਸਿੰਘ. ਵਰਿੰਦਰ ਮਿੱਤਲ.ਸਾਬਕਾ ਪ੍ਰਧਾਨ ਪਵਨ ਕੁਮਾਰ ਸ਼ਰਮਾ.ਅੇਫ ਸੀ ਆਈ ਦੇ ਡਾਇਰੈਕਟਰ ਜੀਵਨ ਗਰਗ. ਵਿਪਨ ਕੁਮਾਰ ਸ਼ਰਮਾ.ਭਾਰਤੀ ਜਨਤਾ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ. ਆੜਤੀ ਅੇਸ਼ੋਸੀਏਸ਼ਨ ਦੇ ਪ੍ਰਧਾਨ ਪਰਦੀਪ ਕੁਮਾਰ ਮਿੱਤਲ.ਕਪਲ ਕੁਮਾਰ ਗਰਗ.ਪਰਮੋਦ ਕੁਮਾਰ ਪਿੰਕੀ. ਕਾਗਰਸੀ ਆਗੂ ਗੁਰਪ੍ਰੀਤ ਕੰਧੋਲਾ. ਸਮਾਜ ਸੇਵੀ ਮਿੰਟੂ ਤੂਰ.ਸੈਲਰ ਅੇਸ਼ੋਸੀਏਸਨ ਦੇ ਜਿਲਾ ਪ੍ਰਧਾਨ ਨਰਿੰਦਰ ਕੁਮਾਰ ਗਰਗ. ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ. ਕਾਗਰਸੀ ਆਗੂ ਗੋਗੀ ਨਰੈਣਗੜ. ਅੇਡਵੋਕੇਟ ਰਮਨਜੋਤ ਸਿੰਘ ਬਿੰਦਰਾ ਧੂਰੀ.ਸਾਬਕਾ ਡਾਇਰੈਕਟਰ ਧਨਮਿੰਦਰ ਸਿੰਘ ਭੱਟੀਵਾਲ.ਕੋਸ਼ਲਿਆ ਹਸਪਤਾਲ ਦੇ ਮੁੱਖ ਪ੍ਰਬੰਧਕ ਡਾਕਟਰ ਗੋਰਵ ਸ਼ਰਮਾ.ਸਾਬਕਾ ਪ੍ਰਧਾਨ ਹਰਦੀਪ ਸਿੰਘ ਤੂਰ.ਅੇਡਵੋਕੇਟ ਧਰਮਵੀਰ ਗਰਗ. ਮਹੇਸ਼ ਰਾਇਸ ਮਿੱਲ ਦੇ ਸੰਜੈ ਗਰਗ.ਡਾ ਹਰਕੀਰਤ ਸਿੰਘ.ਭਾਜਪਾ ਆਗੂ ਗੱਗੂ ਤੂਰ.ਆਪ ਆਗੂ ਰਾਮ ਗੋਇਲ.ਗਗਨ ਸੋਹੀ.ਵਿਸ਼ਾਲ ਭਾਬਰੀ .ਰੂਪ ਚੰਦ ਗੋਇਲ.ਗੁਰਮੀਤ ਸਿੰਘ ਬਖੋਪੀਰ.ਆਪ ਦੇ ਸ਼ਹਿਰੀ ਪ੍ਰਧਾਨ ਭੀਮ ਸਿੰਘ ਗਾਵੜੀਆ.ਸਾਬਕਾ ਚੇਅਰਮੈਨ ਪਰਦੀਪ ਕੁਮਾਰ ਕੱਦ.ਗਿੰਨੀ ਕੱਦ.ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ.ਸੁਸ਼ੀਲ ਕੁਮਾਰ ਤੋ ਇਲਾਵਾ ਸ਼ਹਿਰ ਦੇ ਵਪਾਰੀ ਵਰਗ ਅਤੇ ਦੁਕਾਨਦਾਰਾ ਵਲੋ ਕੋਹਲੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਸਵਰਗੀ ਸੁਰਿੰਦਰ ਕੁਮਾਰ ਕੋਹਲੀ ਦਾ ਅੰਤਿਮ ਸੰਸਕਾਰ ਭਵਾਨੀਗੜ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ । ਗੱਲਬਾਤ ਕਰਦਿਆ ਮਨਪ੍ਰੀਤ ਕੋਹਲੀ ਨੇ ਦੱਸਿਆ ਕਿ ਮੰਗਲਵਾਰ ਨੂੰ ਫੁੱਲ ਚੂਗੇ ਜਾਣਗੇ।

   
  
  ਮਨੋਰੰਜਨ


  LATEST UPDATES











  Advertisements