View Details << Back

ਭਾਈ ਲਾਲੋ ਜੀ ਦੇ 571ਵੇਂ ਜਨਮ ਦਿਹਾੜਾ ਭਵਾਨੀਗੜ ਵਿਖੇ ਮਨਾਇਆ ਗਿਆ

ਭਵਾਨੀਗੜ੍ਹ (ਯੁਵਰਾਜ ਹਸਨ) – ਭਾਈ ਲਾਲ ਜੀ ਦਾ 571ਵਾਂ ਜਨਮ ਦਿਹਾੜਾ ਅਤੇ ਪੂਰਨਮਾਸੀ ਸ੍ਰੀ ਵਿਸ਼ਵਕਰਮਾ ਮੰਦਿਰ ਭਵਾਨੀਗੜ ਵਿਖੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਬਲਵਿੰਦਰ ਸਿੰਘ ਸੱਗੂ ਅਤੇ ਮਹਿੰਦਰ ਸਿੰਘ ਮੂੰਦੜ ਨੇ ਭਾਈ ਲਾਲੋ ਜੀ ਦੀ ਜੀਵਨੀ ਤੇ ਵਿਸਥਾਰਪੂਰਵਕ ਚਾਨਣਾ ਪਾਇਆ । ਸੁਖਮਨੀ ਸਾਹਿਬ ਵਾਲਿਆ ਬੀਬੀਆ ਦੇ ਜਥੇ ਵਲੋ ਸੁਖਮਨੀ ਸਾਹਿਬ ਜੀ ਅਤੇ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਹਿੰਦਰ ਸਿੰਘ ਮੁਦੱੜ , ਰਾਜਿੰਦਰ ਰਾਜੂ ‌ਪਨੇਸਰ‌ , ਦਰਸ਼ਨ ਸਿੰਘ ਦੇਵਾ , ਰਣਜੀਤ ਸਿੰਘ ਰੁਪਾਲ , ਗੁਰਮੀਤ ਸਿੰਘ ਪਨੇਸਰ , ਹਰਜੀਤ ਸਿੰਘ ਮਣਕੂ , ਗੁਰਦੇਵ ਸਿੰਘ ਸਾਰੋ , ਜੋਗਿੰਦਰ ਸਿੰਘ ਜਗਦਿੳ , ਲੱਕੀ ਰੂਪਰਾਏ , ਗੁਰਮੀਤ ਸਿੰਘ ਮਣਕੂ , ਬਘੇਲ ਸਿੰਘ ਤਿੱਲਕ , ਗੁਰਚਰਨ ਸਿੰਘ ਮਣਕੂ , ਮਨਦੀਪ ਸਿੰਘ ਪਨੇਸਰ, ਬੰਟੀ ਰੁਪਾਲ , ਸੈਰੀ ਰੁਪਾਲ , ਲਾਡੀ ਰੁਪਾਲ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ । ਭਾਈ ਲਾਲੋ ਜੀ ਦੇ ਦਾ ਲੰਗਰ ਅਤੁੱਟ ਵਰਤਾਇਆ ਗਿਆ।

   
  
  ਮਨੋਰੰਜਨ


  LATEST UPDATES











  Advertisements