ਤਿਓਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰੀ ਨੂੰ ਰੋਕਣ ਲਈ 3 ਅੰਤਰ ਰਾਜੀ ਨਾਕਿਆਂ ’ਤੇ ਚੌਕਸੀ ਟੀਮਾਂ ਦਾ ਗਠਨ ਬਾਹਰਲੇ ਸੂਬਿਆਂ ਤੋਂ ਆ ਰਹੀ ਨਕਲੀ ਮਿਠਾਈ ਰੋਕਣ ਲਈ ਪੂਰੀ ਚੋਕਸੀ. ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ : ਜਤਿੰਦਰ ਜੋਰਵਾਲ