View Details << Back

ਕਾਗਰਸ ਪਾਰਟੀ ਹਾਈਕਮਾਡ ਵਲੋ ਭਵਾਨੀਗੜ ਚ ਬਲਾਕ ਪੱਧਰੀ ਨਿਯੁਕਤੀਆ
ਜਿਲਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਵਲੋ ਲਿਸਟ ਕੀਤੀ ਜਾਰੀ

ਭਵਾਨੀਗੜ (ਯੁਵਰਾਜ ਹਸਨ) ਕਾਗਰਸ ਹਾਈਕਮਾਡ ਅਤੇ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਮਨਜੂਰੀ ਤੋ ਬਾਦ ਜਿਲਾ ਪ੍ਰਧਾਨ ਦਲਬੀਰ ਗੋਲਡੀ ਵਲੋ ਬਲਾਕ ਭਵਾਨੀਗੜ ਦੇ ਕਾਗਰਸ ਪਾਰਟੀ ਦੀ ਇਕੱਤੀ ਮੈਬਰੀ ਟੀਮ ਦਾ ਅੇਲਾਨ ਕਰ ਦਿੱਤਾ ਗਿਆ ਹੈ । ਜਿਸ ਸਬੰਧੀ ਬਲਾਕ ਪ੍ਰਧਾਨ ਅਤੇ ਸਾਬਕਾ ਵਾਇਸ ਚੇਅਰਮੈਨ ਗੁਰਦੀਪ ਘਰਾਚੋ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਰਟੀ ਹਾਈਕਮਾਡ ਵਲੋ ਦਿੱਤੇ ਗਏ ਨਾਵਾ ਦੀ ਲਿਸਟ ਵਿਚ ਜਸਪਾਲ ਸਿੰਘ ਮਾਝੀ ਨੂੰ ਸੀਨੀਅਰ ਮੀਤ ਪ੍ਰਧਾਨ. ਗੁਰਦੇਵ ਸਿੰਘ ਸਰਪੰਚ ਬਾਲਦ ਕਲਾ ਮੀਤ ਪ੍ਰਧਾਨ.ਬਘੀਰਥ ਸਿੰਘ ਬਾਸੀਅਰਕ ਮੀਤ ਪ੍ਰਧਾਨ .ਅਰਜਨ ਸਿੰਘ.ਅੰਮਰਿਤਪਾਲ ਸਿੰਘ ਮੀਤ ਪ੍ਰਧਾਨ ਅਤੇ ਪਾਰਟੀ ਦੇ ਜਰਨਲ ਸਕੱਤਰਾ ਦੇ ਅੋਹਦੇ ਲਈ ਨਿਮਨਲਿਖਤ ਜਿਸ ਵਿਚ ਰਾਜਪਾਲ ਸਿੰਘ ਬੋਬੀ.ਗੁਰਦੀਪ ਸਿੰਘ.ਸੁਖਰਾਜ ਸਿੰਘ.ਮਲਕੀਤ ਕੋਰ .ਜੀਤ ਸਿੰਘ.ਅਮਨਦੀਪ ਸਿੰਘ ਜਰਨਲ ਸਕੱਤਰ ਨਿਯੁਕਤ ਕੀਤੇ ਗਏ ਅਤੇ ਸਕੱਤਰਾ ਦੀ ਸੂਚੀ ਵਿੱਚ ਪਰਮਜੀਤ.ਇੰਦਰਜੀਤ ਸਿੰਘ .ਹਰਜੀਤ ਕੋਰ.ਹਰਬੰਸ ਕੋਰ.ਬਲਵਿੰਦਰ ਸਿੰਘ.ਕੁਲਦੀਪ ਸਿੰਘ.ਸੁਰਜੀਤ ਸਿੰਘ.ਜਗਦੀਪ ਸਿੰਘ.ਧਰਮ ਸਿੰਘ ਗਿਆਨ ਸਿੰਘ.ਪਰਮਜੀਤ ਕੋਰ.ਰਾਜਿੰਦਰ ਸਿੰਘ.ਸਕੱਤਰ ਨਿਯੁਕਤ ਕੀਤੇ ਗਏ ਓੁਥੇ ਹੀ ਗੁਰਸੰਤ ਸਿੰਘ ਘਰਾਚੋ ਨੂੰ ਸ਼ੋਸਲ ਮੀਡੀਆ ਕੋਆਡੀਨੇਟਰ ਅਤੇ ਸਕੱਤਰ ਮੀਡੀਆ ਕੋਆਡੀਨੇਟਰਾ ਵਿਚ ਜਸਵੀਰ ਸਿੰਘ.ਜਗਸੀਰ ਸਿੰਘ.ਹਰਵਿੰਦਰ ਸਿੰਘ ਸੰਤੋਖਪੁਰਾ ਨਿਯੁਕਤ ਕੀਤੇ ਓੁਥੇ ਹੀ ਬਲਵਿੰਦਰ ਸਿੰਘ ਪਾਰਟੀ ਦੇ ਬੁਲਾਰਾ ਨਿਯੁਕਤ ਕੀਤੇ ਗਏ.ਹਰਮਨ ਸਿੰਘ ਨੰਬਰਦਾਰ ਮੀਡੀਆ ਇਂਨਚਾਰਜ.ਪਵਨ ਕੁਮਾਰ ਮੀਡੀਆ ਸਕੱਤਰ.ਗੁਰਤੇਜ ਸਿੰਘ ਅਤੇ ਗਗਨਦੀਪ ਸਿੰਘ ਗੋਲਡੀ ਸੋਸਲ ਮੀਡੀਆ ਕੋਆਡੀਨੇਟਰ ਤੋ ਇਲਾਵਾ ਗੁਰਪ੍ਰੀਤ ਕੋਰ ਕੋਸਲਰ ਜਰਨਲ ਸਕੱਤਰ ਨਿਯੁਕਤ ਕੀਤੇ ਗਏ। ਨਿਯੁਕਤੀਆ ਦੀ ਖਬਰ ਆਓੁਦਿਆ ਹੀ ਆਗੂਆ ਨੂੰ ਸੋਸਲ ਮੀਡੀਆ ਤੇ ਵਧਾਈਆ ਦਾ ਸਿਲਸਿਲਾ ਵੀ ਸੁਰੂ ਹੋ ਚੁੱਕਾ ਹੈ।

   
  
  ਮਨੋਰੰਜਨ


  LATEST UPDATES











  Advertisements