View Details << Back

ਕਾਗਰਸ ਪਾਰਟੀ ਵਲੋ ਸਿੰਗਲਾ ਨੂੰ ਵੱਡੀ ਜੁੰਮੇਵਾਰੀ
ਸੰਯੁਕਤ ਖਜਾਨਚੀ ਬਣਨ ਤੋ ਬਾਦ ਸਮਰਥਕਾ ਚ ਖੁਸੀ ਦਾ ਮਾਹੋਲ

ਭਵਾਨੀਗੜ (ਯੁਵਰਾਜ ਹਸਨ) ਕਾਗਰਸੀ ਆਗੂ ਅਤੇ ਸੰਗਰੂਰ ਤੋ ਸਾਬਕਾ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਕਾਗਰਸੀ ਹਾਈਕਮਾਡ ਵਲੋ ਆਲ ਇੰਡੀਆ ਕਾਗਰਸ ਕਮੇਟੀ ਦਾ ਸੰਯੁਕਤ ਖਜਾਨਚੀ ਨਿਯੁਕਤ ਕਰਨ ਤੇ ਜਿਲਾ ਸੰਗਰੂਰ ਦੇ ਕਾਗਰਸੀ ਆਗੂਆ ਅਤੇ ਵਰਕਰਾ ਵਿੱਚ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ । ਜਿਸ ਦੇ ਚਲਦਿਆ ਕਾਗਰਸ ਪਾਰਟੀ ਨੇ ਬਲਾਕ ਭਵਾਨੀਗੜ ਦੇ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਵਲੋ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮੁਬਾਰਕਾ ਦਿੰਦਿਆ ਕਾਗਰਸ ਪਾਰਟੀ ਅਤੇ ਹਾਈ ਕਮਾਡ ਦਾ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਸਿੰਗਲਾ ਕਾਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਧੀ ਦੇ ਕਰੀਬੀ ਸਾਥੀਆ ਚੋ ਮੰਨੇ ਜਾਦੇ ਹਨ ਅਤੇ ਪਿਛਲੇ ਸਮਿਆ ਚ ਵੱਕ ਵੱਖ ਸੂਬਿਆ ਚ ਹੋਈਆ ਚੋਣਾ ਦੋਰਾਨ ਹਾਈਕਮਾਡ ਵਲੋ ਦਿੱਤੀ ਜੁੰਮੇਵਾਰੀ ਨੂੰ ਬਾਖੂਬੀ ਨਿਭਾਇਆ । ਵੱਡੀ ਜੁੰਮੇਵਾਰੀ ਮਿਲਣ ਤੇ ਖੁਸੀ ਜਾਹਿਰ ਕਰਨ ਵਾਲਿਆ ਵਿਚ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਤੋ ਇਲਾਵਾ ਬਲਾਕ ਭਵਾਨੀਗੜ ਦੇ ਮੁੱਖ ਬੁਲਾਰੇ ਗੁਰਪ੍ਰੀਤ ਕੰਧੋਲਾ.ਬਲਵਿੰਦਰ ਸਿੰਘ ਪੂਨੀਆ.ਕੋਸਲਰ ਹਰਮਨ ਸਿੰਘ ਨੰਬਰਦਾਰ.ਕੋਸਲਰ ਨਰਿੰਦਰ ਸਿੰਘ ਹਾਕੀ.ਕੋਸਲਰ ਹਰਵਿੰਦਰ ਕੋਰ.ਕੋਸਲਰ ਸਵਰਨ ਸਿੰਘ.ਕੋਸਲਰ ਸੰਜੀਵ ਕੁਮਾਰ ਲਾਲਕਾ.ਕਾਗਰਸੀ ਆਗੂ ਰਣਜੀਤ ਸਿੰਘ ਤੂਰ.ਗੋਲਡੀ ਕਾਕੜਾ.ਕਾਗਰਸੀ ਆਗੂ ਗੋਗੀ ਨਰੈਣਗੜ.ਜਗਮੀਤ ਸਿੰਘ ਭੋਲਾ ਬਲਿਆਲ.ਕਾਗਰਸੀ ਆਗੂ ਪ੍ਰਦੀਪ ਸਿੰਘ ਤੇਜਾ.ਦਰਸ਼ਨ ਸਿੰਘ ਜੱਜ ਸਰਪੰਚ ਬਾਲਦ ਕਲਾ.ਦੇਵ ਸਰਪੰਚ ਬਾਲਦ ਖੁਰਦ ਤੋ ਇਲਾਵਾ ਵੱਡੀ ਪੱਧਰ ਤੇ ਕਾਗਰਸੀ ਆਗੂਆ ਅਤੇ ਵਰਕਰਾ ਵਲੋ ਆਲ ਇੰਡੀਆ ਕਾਗਰਸ ਕਮੇਟੀ ਦੇ ਸੰਯੁਕਤ ਖਜਾਨਚੀ ਦਾ ਅੋਹਦਾ ਮਿਲਣ ਤੇ ਕਾਗਰਸੀ ਹਾਈਕਮਾਡ ਦਾ ਧੰਨਵਾਦ ਕਰਦਿਆ ਮਿਲੀ ਵੱਡੀ ਜੁੰਮੇਵਾਰੀ ਲਈ ਵਿਜੈ ਇੰਦਰ ਸਿੰਗਲਾ ਨੂੰ ਮੁਬਾਰਕਾ ਦਿੱਤੀਆ ।

   
  
  ਮਨੋਰੰਜਨ


  LATEST UPDATES











  Advertisements