View Details << Back

ਭਾਜਪਾ ਆਗੂ ਜੀਵਨ ਗਰਗ ਨੂੰ ਸਦਮਾ
ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ

ਭਵਾਨੀਗੜ (ਯੁਵਰਾਜ ਹਸਨ) ਪਿਛਲੀ 09 ਜਨਵਰੀ ਨੂੰ ਭਾਜਪਾ ਆਗੂ ਜੀਵਨ ਗਰਗ ਦੇ ਚਾਚਾ ਸ੍ਰੀ ਪ੍ਰਕਾਸ਼ ਚੰਦ (ਝਨੇੜੀ ਵਾਲੇ) ਜੀ ਦਾ ਸਵਰਗਵਾਸ ਹੋ ਗਿਆ. ਪ੍ਰਕਾਸ਼ ਚੰਦ ਜੀ ਬਹੁਤ ਹੀ ਧਾਰਮਿਕ ਅਤੇ ਨੇਕ ਸ਼ਖਸੀਅਤ ਦੇ ਮਾਲਿਕ ਸਨ ਓੁਹਨਾ ਦੇ ਇੱਕ ਬੇਟਾ ਅਤੇ ਦੋ ਬੇਟੀਆਂ ਹਨ. ਬੇਟਾ ਕਮਲ ਕੁਮਾਰ ਸਿਹਤ ਵਿਭਾਗ ਵਿੱਚ ਸੇਵਾ ਨਿਵਾ ਰਿਹਾ ਹੈ. ਬੇਟੀਆਂ ਇੱਕ ਟੋਹਣਾ ਵਿਖੇ ਅਤੇ ਦੂਸਰੀ ਪਾਤੜਾ ਵਿਖੇ ਵਿਆਹੀਆ ਹੋਈਆ ਹਨ ਪ੍ਰਕਾਸ਼ ਚੰਦ ਜੀ ਦੇ ਅਕਾਲ ਚਲਾਣੇ ਤੇ ਗਰਗ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਇਲਾਕੇ ਦੀਆ ਪ੍ਰਮੁੱਖ ਸ਼ਖਸੀਅਤਾਂ ਅਤੇ ਪੰਜਾਬ ਭਾਜਪਾ ਪ੍ਰਧਨ ਸੁਨੀਲ ਜਾਖੜ .ਸਾਬਕਾ ਵਿਧਾਇਕ ਬਰਨਾਲਾ ਕੇਵਲ ਸਿੰਘ ਢਿਲੋ ਸੰਗਠਨ ਮੰਤਰੀ ਸ੍ਰੀ ਨਿਵਾਸ, ਭਾਜਪਾ ਕੋਰ ਕਮੇਟੀ ਮੈਬਰ ਜੀਵਨ ਗੁਪਤਾ.ਰਾਕੇਸ਼ ਰਾਠੌਰ,ਮਨਜੀਤ ਸਿੰਘ ਰਾਏ. ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ. ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਪ੍ਰਗਟ ਢਿਲੋਂ,ਚੇਅਰਮੈਨ ਅਵਤਾਰ ਈਲਵਾਲ,ਤਾਰੀ ਸਿੰਘ ਭਾਜਪਾ ਆਗੂ ਵਿਪਨ ਕੁਮਾਰ ਸ਼ਰਮਾ.ਭਾਰਤੀ ਜਨਤਾ ਪਾਰਟੀ ਦੇ ਸੰਗਰੂਰ.ਮਾਨਸਾ.ਬਠਿੰਡਾ.ਫਰੀਦਕੋਟ. ਬਰਨਾਲਾ ਦੇ ਜਿਲਾ ਪ੍ਰਧਾਨਾ ਨੇ ਵੀ ਗਰਗ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਓੁਥੇ ਹੀ ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਬਲਵਿੰਦਰ ਸਿੰਘ ਪੂਨੀਆ.ਕੋਸਲਰ ਹਰਮਨ ਸਿੰਘ ਨੰਬਰਦਾਰ.ਕੋਸਲਰ ਸਵਰਨ ਸਿੰਘ.ਕੋਸਲਰ ਹਰਵਿੰਦਰ ਕੋਰ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਕੁਮਾਰ ਮਿੱਤਲ.ਭਾਜਪਾ ਆਗੂ ਮਿੰਟੂ ਤੂਰ.ਗੁਰਪ੍ਰੀਤ ਸਿੰਘ ਕੰਧੋਲਾ.ਆਪ ਆਗੂ ਕਰਨੈਲ ਮਾਝੀ.ਬਲਾਕ ਪ੍ਰਧਾਨ ਬਲਜਿੰਦਰ ਸਿੰਘ.ਆਪ ਆਗੂ ਸੁਖਮਨ ਬਲਦੀਆ.ਕਾਗਰਸੀ ਆਗੂ ਵਰਿੰਦਰ ਮਿੱਤਲ.ਸੈਲਰ ਅੇਸੋਸੀਏਸਨ ਦੇ ਸੰਜੀਵ ਗੋਇਲ.ਹਰਿੰਦਰ ਗੋਇਲ ਕਾਲਾ.ਨਰਿੰਦਰ ਕੁਮਾਰ ਤੋ ਇਲਾਵਾ ਇਲਾਕੇ ਦੇ ਪੰਚ ਸਰਪੰਚਾ ਨੇ ਗਰਗ ਪਰਿਵਾਰ ਨਾਲ ਦੁੱਖ ਸਾਝਾ ਕੀਤਾ।
ਰਸਮੀ ਗੱਲਬਾਤ ਦੋਰਾਨ ਭਾਜਪਾ ਆਗੂ ਜੀਵਨ ਗਰਗ ਨੇ ਦੱਸਿਆ ਕਿ ਭੋਗ ਅਤੇ ਅੰਤਿਮ ਅਰਦਾਸ ਅਗਰਵਾਲ ਭਵਨ ਭਵਾਨੀਗੜ ਵਿਖੇ 21 ਜਨਵਰੀ ਦੁਪਹਿਰ 1ਵਜੇ ਤੋ 2 ਵਜੇ ਨੂੰ ਹੋਵੇਗੀ।


   
  
  ਮਨੋਰੰਜਨ


  LATEST UPDATES











  Advertisements