View Details << Back

ਭਾਜਪਾ ਨੇ ਕੀਤੀਆ ਨਵੀਆ ਨਿਯੁਕਤੀਆ
ਰੋਮੀ ਗੋਇਲ.ਬੂਟਾ ਸਿੰਘ ਤੂਰ.ਨਰਿੰਦਰ ਕੁਮਾਰ ਸ਼ੈਲੀ ਤੇ ਨਿੱਕਾ ਪ੍ਰਧਾਨ ਨਿਯੁਕਤ

ਸੰਗਰੂਰ (ਯੁਵਰਾਜ ਹਸਨ) ਭਾਰਤੀ ਜਨਤਾ ਪਾਰਟੀ ਵਲੋ ਨਵੇ ਵਰੇ ਦੀ ਆਮਦ ਤੇ ਜਿਲਾ ਸੰਗਰੂਰ ਅੰਦਰ ਆਪਣੇ ਪੈਰ ਪਸਾਰਦਿਆ ਪਾਰਟੀ ਦੀ ਮਜਬੂਤੀ ਲਈ ਬਲਾਕ ਪੱਧਰੀ ਨਿਯੁਕਤੀਆ ਕੀਤੀਆ ਗਈਆ ਹਨ ਜਿਸ ਵਿਚ ਰੋਮੀ ਗੋਇਲ ਨੂੰ ਸੰਗਰੂਰ ਸਰਕਲ ਦਾ ਪ੍ਰਧਾਨ.ਬੂਟਾ ਸਿੰਘ ਬਾਲੀਆ ਸਰਕਲ ਦਾ ਪ੍ਰਧਾਨ.ਹਰਮੇਲ ਸਿੰਘ ਨਿੱਕਾ ਘਰਾਚੋ ਸਰਕਲ ਦਾ ਪ੍ਰਧਾਨ.ਨਰਿੰਦਰ ਕੁਮਾਰ ਸ਼ੈਲੀ ਨੂੰ ਭਵਾਨੀਗੜ ਸਰਕਲ.ਨਰਦੀਪ ਸਿੰਘ ਨਿੱਪਾ ਚੰਨੋ ਸਰਕਲ.ਅਰੁਨ ਆਰੀਆ ਨੂੰ ਧੂਰੀ ਸਰਕਲ.ਜਗਤਾਰ ਸਿੰਘ ਤਾਰੀ ਭਲਵਾਨ ਸਰਕਲ.ਬਸੰਤ ਲਾਲ ਨੂੰ ਬੇਨੜਾ ਸਰਕਲ.ਸੁਖਵਿੰਦਰ ਸਿੰਘ ਸੋਢੀ ਨੂੰ ਘਨੋਰੀ ਸਰਕਲ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਜਿਓ ਹੀ ਭਾਜਪਾ ਹਾਈਕਮਾਡ ਵਲੋ ਲਿਸਟ ਜਾਰੀ ਕੀਤੀ ਗਈ ਤਾ ਸ਼ੋਸਲ ਮੀਡੀਆ ਤੇ ਵਧਾਈਆ ਦਾ ਸਿਲਸਿਲਾ ਸ਼ੁਰੂ ਹੋ ਗਿਆ । ਜਿਸ ਦੇ ਚਲਦਿਆ ਬੂਟਾ ਸਿੰਘ ਤੂਰ.ਨਰਿੰਦਰ ਕੁਮਾਰ ਸੈਲੀ ਅਤੇ ਹਰਮੇਲ ਸਿੰਘ ਨਿੱਕਾ ਨੇ ਜਿਥੇ ਚਾਹੁਣ ਵਾਲਿਆ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਪਾਰਟੀ ਹਾਇਕਮਾਡ ਦਾ ਵੀ ਵਿਸ਼ੇਸ ਧੰਨਵਾਦ ਕੀਤਾ ਤੇ ਕਿਹਾ ਕਿ ਓੁਹ ਮਿਲੀ ਜੂੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਓੁਣਗੇ ।


   
  
  ਮਨੋਰੰਜਨ


  LATEST UPDATES











  Advertisements