View Details << Back

ਗੁਰਮੇਲ ਘਰਾਚੋ ਨੂੰ ਸਦਮਾ.ਪਿਤਾ ਦਾ ਹੋਇਆ ਦਿਹਾਂਤ
ਵੱਖ ਵੱਖ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ) ਜਿਲਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋ ਨੂੰ ਅੱਜ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਪਿਤਾ ਸ: ਹਰਪਾਲ ਸਿੰਘ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਜਿਓ ਹੀ ਸ: ਹਰਪਾਲ ਸਿੰਘ ਘਰਾਚੋ ਦੇ ਅਕਾਲ ਚਲਾਣੇ ਦੀ ਖਬਰ ਦਾ ਪਤਾ ਲੱਗਿਆ ਤਾ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ ਅਤੇ ਇਲਾਕੇ ਦੇ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਨੇ ਗੁਰਮੇਲ ਸਿੰਘ ਘਰਾਚੋ ਅਤੇ ਓੁਹਨਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਪਰਗਟ ਸਿੰਘ ਢਿਲੋ.ਤਲਵਿੰਦਰ ਸਿੰਘ ਮਾਨ.ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ. ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪ੍ਰਦੀਪ ਕੁਮਾਰ ਮਿੱਤਲ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਗੁਰਪ੍ਰੀਤ ਸਿੰਘ ਕੰਧੋਲਾ.ਆਪ ਆਗੂ ਰਾਮ ਗੋਇਲ.ਆਪ ਆਗੂ ਕਰਨੈਲ ਸਿੰਘ ਮਾਝੀ.ਤੇਜਪਾਲ ਪੰਨਵਾ.ਸਾਬਕਾ ਚੇਅਰਮੈਨ ਵਰਿੰਦਰ ਪੰਨਵਾ.ਆਪ ਆਗੂ ਵਿਸ਼ਾਲ ਦੀਪ ਭਾਬਰੀ.ਸਰਪੰਚ ਕਾਕਾ ਘੂੰਮਣ.ਬਲਾਕ ਸੰਮਤੀ ਮੈਬਰ ਗੁਰਧਿਆਨ ਝਨੇੜੀ.ਕਾਕਾ ਘੁਮਾਣ ਕਪਿਆਲ.ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸੈਲੀ.ਜਿਲਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਸਾਬਕਾ ਪ੍ਰਧਾਨ ਭੋਲਾ ਸਿੰਘ ਬਲਿਆਲ.ਕਾਗਰਸੀ ਆਗੂ ਗੋਗੀ ਨਰੈਣਗੜ.ਕਾਗਰਸੀ ਆਗੂ ਬਲਵਿੰਦਰ ਸਿੰਘ ਪੂਨੀਆ.ਦੇਵ ਸਰਪੰਚ ਬਾਲਦ ਖੁਰਦ.ਕੋਸਲਰ ਹਰਮਨ ਸਿੰਘ ਨੰਬਰਦਾਰ.ਨਿਓੂ ਗਰੇਸੀਅਸ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮਾਝੀ.ਹਰਿੰਦਰ ਕੁਮਾਰ ਸ਼ਰਮਾ (ਨੀਟਾ) ਬਾਬਾ ਪੀਰ ਭਵਾਨੀਗੜ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ.ਮੁਲਾਜਮ ਆਗੂ ਗੁਰਜੀਤ ਸਿੰਘ ਸ਼ੇਰਗਿੱਲ.ਜਸਵਿੰਦਰ ਸਿੰਘ ਚੋਪੜਾ.ਅੰਮਰੇਲ ਸਿੰਘ ਸਰਪੰਚ ਬਲਿਆਲ.ਅਕਾਲੀ ਆਗੂ ਸੋਮਾ ਬਹਿਲਾ.ਆਪ ਆਗੂ ਗੁਰਪ੍ਰੀਤ ਸਿੰਘ ਆਲੋਅਰਖ.ਪ੍ਰਧਾਨ ਵਿਸ਼ਵਕਰਮਾ ਮੰਦਰ ਭਵਾਨੀਗੜ ਜਸਵਿੰਦਰ ਸਿੰਘ ਜੱਜ.ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋ.ਸਾਬਕਾ ਸਰਪੰਚ ਸਿਮਰਜੀਤ ਸਿੰਘ ਫੱਮਣਵਾਲ.ਅਵਤਾਰ ਸਿੰਘ ਕਾਲਾ ਫਾਇਨੈਸਰ.ਜਗਤਾਰ ਸਿੰਘ ਸਰਪੰਚ ਮੱਟਰਾ.ਸਾਹਬ ਸਿੰਘ ਸਰਪੰਚ ਭੜੋ.ਭੁਪਿੰਦਰ ਕੋਰ ਪ੍ਰਧਾਨ ਪਟਵਾਰ ਯੂਨੀਅਨ. ਸਮਾਜ ਸੇਵੀ ਕਰਨ ਗਰਗ.ਕਾਲਾ ਸਰਪੰਚ ਰਾਮਪੁਰਾ.ਆਪ ਆਗੂ ਸੁਖਮਨ ਬਲਦੀਆ.ਬਲਾਕ ਪ੍ਰਧਾਨ ਬਲਜਿੰਦਰ ਸਿੰਘ.ਅਕਾਲੀ ਆਗੂ ਗੁਰਮੀਤ ਸਿੰਘ ਜੈਲਦਾਰ.ਚੇਤਵੰਤ ਸਿੰਘ ਸਰਪੰਚ ਸੰਘਰੇੜੀ.ਨੰਦ ਕਾਕੜਾ.ਖੰਘੂੜਾ ਫਿਲਿੰਗ ਸ਼ਟੇਸਨ ਦੇ ਮਾਲਕ ਅੰਗਰੇਜ ਸਿੰਘ.ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਲਾਡੀ ਦਿਓੁਲ ਤੋ ਇਲਾਵਾ ਮਾਲਵਾ ਅੇਮ ਵੀ ਟੀਵੀ ਦੀ ਸਮੂਹ ਟੀਮ ਵਲੋ ਗੁਰਮੇਲ ਸਿੰਘ ਘਰਾਚੋ ਅਤੇ ਓੁਹਨਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

   
  
  ਮਨੋਰੰਜਨ


  LATEST UPDATES











  Advertisements