View Details << Back

ਕਾਂਵੜ ਸੰਘ ਭਵਾਨੀਗੜ੍ਹ ਵੱਲੋਂ ਡਾਕ ਕਾਂਵੜ ਰਵਾਨਾ

ਭਵਾਨੀਗੜ੍ਹ, 4 ਮਾਰਚ (ਯੁਵਰਾਜ ਹਸਨ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਕਾਵੜ ਸੰਘ ਭਵਾਨੀਗੜ੍ਹ ਵੱਲੋਂ ਡਾਕ ਕਾਂਵੜ ਭਵਾਨੀਗੜ੍ਹ ਤੋਂ ਹਰਿਦੁਆਰ ਲੈਣ ਲਈ ਰਵਾਨਾ ਹੋਏ। ਇਸ ਮੌਕੇ ਪ੍ਰਧਾਨ ਸਤਪਾਲ ਗਰਗ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸ਼ਿਵ ਭੋਲੇ ਦੀ ਕਿਰਪਾ ਨਾਲ ਜਿੱਥੇ ਭਵਾਨੀਗੜ੍ਹ ਤੋਂ ਸ਼ਿਵ ਭਗਤ ਕਾਂਵੜ ਲੈ ਕੇ ਆਉਂਦੇ ਹਨ ਉੱਥੇ ਹੀ ਇਸ ਸਾਲ ਵੀ ਕਰੀਬ 50 ਭਗਤਾਂ ਦਾ ਜਥਾ ਰਵਾਨਾ ਹੋਇਆ, ਉਹਨਾਂ ਨੇ ਕਿਹਾ ਕਿ 48 ਘੰਟਿਆਂ ਵਿੱਚ ਹਰਿਦੁਆਰ ਤੋਂ ਰਵਾਨਾ ਹੋ ਕੇ ਭਵਾਨੀਗੜ੍ਹ ਪਹੁੰਚਣਗੇ ਉਨ੍ਹਾਂ ਕਿਹਾ ਕਿ ਇਹ ਡਾਕ ਕਾਵੜ ਦਿਨ ਰਾਤ ਚੱਲੂਗੀ। ਇਸ ਮੌਕੇ ਤੇ ਰਵਾਨਾ ਹੁੰਦੇ ਹੋਏ ਅਜੇ ਗਰਗ, ਅਸ਼ਵਨੀ ਗਰਗ, ਭੁਪਿੰਦਰ ਗਰਗ, ਰਜੀਤ ਗਰਗ, ਭੀਮ ਸ਼ਰਮਾ, ਭੁਪਿੰਦਰ ਗਰਗ, ਹਨੀ ਗਰਗ, ਸੁਨੀਲ ਗੋਇਲ, ਗਗਨਦੀਪ ਗਰਗ, ਨਿੰਦਰ ਪੰਡਿਤ ਰੋਪੜ ਵਾਲਾ, ਗੌਤਮ ਗਰਗ, ਅਵਤਾਰ ਸਿੰਘ, ਬਿੱਟੂ ਸੂਈ, ਦਿਵਿਆਂਕ ਸ਼ਰਮਾਂ ਆਦਿ ਹਾਜਰ ਸਨ।
ਫੋਟੋ-


   
  
  ਮਨੋਰੰਜਨ


  LATEST UPDATES











  Advertisements