ਤੇਜਾ ਪਰਿਵਾਰ ਨੂੰ ਸਦਮਾ.ਹਰਦਿਆਲ ਸਿੰਘ ਨੰਬਰਦਾਰ ਦਾ ਹੋਇਆ ਦਿਹਾਤ ਵੱਖ ਵੱਖ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਦੁੱਖ ਦਾ ਪ੍ਰਗਟਾਵਾ.ਅੰਤਿਮ ਅਰਦਾਸ 26 ਜੂਨ ਨੂੰ