ਸਿਹਤ ਸੁਵਿਧਾਵਾਂ ਦਾ ਮੇਲਾ ਹੋ ਨਿਬੜਿਆ ਨਮਾਦਾ ਚ ਲੱਗਿਆ ਸਵ:ਸੰਤ ਰਾਮ ਸਿੰਗਲਾ ਮੈਡੀਕਲ ਕੈਂਪ ਪੰਜ ਹਜਾਰ ਮਰੀਜਾਂ ਨੇ ਲਿਆ ਲਾਹਾ.ਦੋ ਹਜਾਰ ਅੇਨਕਾਂ ਤੋ ਇਲਾਵਾ ਇੱਕ ਹਜਾਰ ਮਰੀਜਾਂ ਨੂੰ ਵੰਡੀਆਂ ਦਵਾਈਆਂ : ਸਿੰਗਲਾ