View Details << Back

ਬਿੱਕਰ ਸਿੰਘ ਪੰਚਾਇਤ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਬਣੇ
ਜਿਲਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਗੁਰਪ੍ਰੀਤ ਸਿੰਘ ਚੰਨੋ ਦੀ ਅਗਵਾਈ ਚ ਹੋਈ ਮੀਟਿੰਗ

ਭਵਾਨੀਗੜ (ਗੁਰਵਿੰਦਰ ਸਿੰਘ) ਜਿਲ੍ਹਾ ਪ੍ਰਧਾਨ ਸਰਪੰਚ ਯੂਨੀਅਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਸੰਗਠਨ ਇੰਚਾਰਜ ਹਲਕਾ ਸੰਗਰੂਰ ਗੁਰਪ੍ਰੀਤ ਸਿੰਘ ਚੰਨੋ ਦੀ ਅਗਵਾਈ ਵਿੱਚ ਬਿੱਕਰ ਸਿੰਘ ਸਰਪੰਚ ਭੱਟੀਵਾਲ ਕਲਾਂ ਨੂੰ ਬਲਾਕ ਭਵਾਨੀਗੜ੍ਹ ਸਰਪੰਚ ਯੂਨੀਅਨ ਦਾ ਪ੍ਰਧਾਨ ਅਤੇ ਜਗਪਾਲ ਸਿੰਘ ਕਾਲਾਝਾੜ ਨੂੰ ਮੀਤ ਪ੍ਰਧਾਨ ਚੁਣਿਆ ਗਿਆ।ਦੋਵੇਂ ਸਾਥੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਮੌਕੇ ਪਹੁੰਚੇ ਸਮੂਹ ਸਰਪੰਚ ਸਹਿਬਾਨਾਂ ਅਤੇ ਪਾਰਟੀ ਆਗੂਆਂ ਦਾ ਬਹੁਤ ਬਹੁਤ ਧੰਨਵਾਦ… ਇਸ ਮੌਕੇ ਪਾਰਟੀ ਆਗੂ ਚੇਅਰਮੈਨ ਜਗਸੀਰ ਝਨੇੜੀ,ਸੁਖਮਨ ਸਿੰਘ ਬਾਲਦ,ਵਿਕਰਮ ਨਕਟੇ,ਰਣਜੀਤ ਭੜੋ,ਚਮਕੌਰ ਖੇੜੀ ਚੰਦਵਾ,ਜਸਪਾਲ ਮੱਟਰਾਂ ਆਦਿ ਆਪ ਆਗੂ ਵੀ ਹਾਜਰ ਰਹੇ।

   
  
  ਮਨੋਰੰਜਨ


  LATEST UPDATES











  Advertisements