View Details << Back

ਸੰਪੂਰਨ ਸੁਰੱਖਿਆ ਤਹਿਤ ਓੁਟ ਕਲਿਨਿੱਕ ਭਵਾਨੀਗੜ ਦੇ ਸਹਿਯੋਗ ਨਾਲ ਜਾਗਰੂਕਤਾ ਕੈਪ
ਨਸ਼ਾ ਛੱਡਣ ਅਤੇ ਜੀਭ ਥੱਲੇ ਗੋਲੀ ਵਾਲੇ ਮਰੀਜਾਂ ਦੇ ਕੀਤੇ ਟੈਸਟ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਸਿਵਲ ਹਸਪਤਾਲ ਭਵਾਨੀਗੜ ਚ ਓੁਟ ਕਲਿਨਿੱਕ ਭਵਾਨੀਗੜ ਦੇ ਸਹਿਯੋਗ ਨਾਲ ICTC /SSK ਸੰਗਰੂਰ ਵਲੋ "ਸੰਪੂਰਨ ਸੁਰੱਖਿਆ" ਦੇ ਬੈਨਰ ਹੇਠ ਨਸ਼ਾ ਛੱਡਣ ਅਤੇ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਆਏ ਮਰੀਜਾਂ ਦੇ ਟੈਸਟ ਕੀਤੇ ਗਏ ਤਾ ਕਿ ਹਰ ਇੱਕ ਵਿਅਕਤੀ ਦੇ ਸਰੀਰਕ ਫਿੱਟਨੈਸ ਅਤੇ ਹੋਣ ਵਾਲੀਆ ਬਿਮਾਰੀਆ ਨੂੰ ਕਾਬੂ ਪਾਇਆ ਜਾ ਸਕੇ ਅਤੇ ਹਰ ਵਿਅਕਤੀ ਨੂੰ ਸਰੀਰਕ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਇਸ ਮੋਕੇ ਦੀਪਇੰਦਰ ਕੋਰ ਕੋਸਲਰ ਆਈਸੀਟੀਸੀ.ਜਸਵੀਰ ਕੋਰ ਆਈਸੀਟੀਸੀ ਲੈਬ ਟੈਕਨੀਸ਼ੀਅਨ.ਕਰਮਵੀਰ ਕੋਰ SSK ਮੈਨੇਜਰ.ਅਮਰਦੀਪ ਸਿੰਘ ORW / SSK ਸੰਗਰੂਰ ਤੋ ਇਲਾਵਾ ਓੁਟ ਕਲਿਨਿੱਕ ਭਵਾਨੀਗੜ ਦੇ ਕੋਸਲਰ ਗੁਰਵਿੰਦਰ ਸਿੰਘ ਮੋਜੂਦ ਰਹੇ।

   
  
  ਮਨੋਰੰਜਨ


  LATEST UPDATES











  Advertisements