View Details << Back

ਕਨੈਡਾ ਕਿਹਨੇ ਬਾਤ ਪੁੱਛਣੀ ਗੀਤ ਨਾਲ ਚਰਚਾ’ਚ ਗਾਇਕ ਰੇਸ਼ਮ ਸਕਿੰਦਰ

ਚੰਨੋਂ 3 ਜੁਲਾਈ(ਇਕਬਾਲ ਬਾਲੀ)
ਪੰਜਾਬੀ ਲੋਕ ਗਾਇਕੀ ਦਾ ਫਨਕਾਰ ਸੁਰਾ ਦਾ ਸਕਿੰਦਰ ਰੇਸ਼ਮ ਸਕਿੰਦਰ ਜਿਹਨੇ ਪੰਜਾਬੀ ਮਿਊਜਿਕ ਇੰਡਸਟਰੀ ਵਿੱਚ ਆਪਣੀ ਚੰਗੀ ਪਹਿਚਾਣ ਬਣਾਈ ਹੈ ਜਿਸ ਦੇ ਪਹਿਲਾ ਵੀ ਮਾਰਕੀਟ ਵਿੱਚ ਚਲ ਰਹੇ ਗੀਤ ਰਾਏਕੋਟ-2 ਪਟਿਆਲਾ,ਟੁੱਟੀ ਯਾਰੀ-2,ਜੁਵਾਕਾ ਦਾ ਤਾਇਆ,ਕਾਲਾ ਮਾਹੀ,ਤੇਰੇ ਜਾਣ ਪਿੱਛੋ,ਪੰਜਾਬੀ ਕੁੜੀਆ,ਜਿੰਦਗੀ ਆਦਿ ਗੀਤ ਗਾ ਕੇ ਚੰਗਾ ਨਿਮਾਣਾ ਖੱਟਿਆ ਹੈ ਰੇਸ਼ਮ ਨੇ ਫੋਨ ਤੇ ਗੱਲਬਤਾ ਕਰਦਿਆ ਦੱਸਿਆ ਕਿ ਗਾਇਕ ਸੁਰਜੀਤ ਖਾਨ ਦੀ ਆ ਰਹੀ ਫਿਲਮ ਰੱਬ ਰਾਖਾ ਦਾ ਗੀਤ ਹੁੰਦੇ ਦੇਸ਼ ਹੀ ਨੇ ਖੁਸੀਆਂ ਦੇ ਖੇੜੇ,ਕਨੈਡਾ ਕਿਹਨੇ ਬਾਤ ਪੁੱਛਣੀ ਸਰੋਤਿਆ ਦੀ ਕੱਸਵੱਟੀ ਤੇ ਖ੍ਰਾ ਉੱਤਰ ਰਿਹਾ ਹੈ, ਚਾਰੇ ਪਾਸੇ ਚੰਗੀ ਵਾਹ-ਵਾਹ ਲੁੱਟ ਰਿਹਾ ਹੈ,ਜਿਸ ਨੂੰ ਸੰਗੀਤ ਦੀਆ ਰਸ ਭਰੀਆ ਧੁਨਾਂ ਨਾਲ ਪ੍ਸਿੱਧ ਸੰਗੀਤਕਾਰ ਦਵਿੰਦਰ ਕੈਂਥ ਜੀ ਨੇ ਸਿੰਗਾਰਿਆ ਹੈ,ਅਤੇ ਇਸ ਗੀਤ ਨੂੰ ਅਵਤਾਰ ਗਿੱਲ ਜੀ ਨੇ ਆਪਣੀ ਕਲਮ ਨਾਲ ਬਹੁਤ ਹੀ ਖੂਬਸੂਰਤ ਅੰਦਾਜ ਨਾਲ ਰਚਿਆ ਹੈ ਅਤੇ ਰਾਗ ਮਿਊਜਿਕ ਕੰਪਨੀ ਨੇ ਰਲੀਜ ਕੀਤਾ ਹੈ।ਇਸ ਸਮੇ ਗਾਇਕ ਰੇਸਮ ਸਕਿੰਦਰ ਨੇ ਆਖਿਆ ਕਿ ਅੱਜ ਉਹ ਆਪਣੇ ਰੱਬ ਵਰਗੇ ਸਰੋਤਿਆ ਦੀ ਬਦੌਲਤ ਇਸ ਮੁਕਾਮ ਤੇ ਪੁੰਹਚਿਆ ਹੈ ਜਿਹਨਾ ਦਾ ਮੈਂ ਤਹਿ ਦਿਲੋ ਸ਼ੁਕਰ ਗੁਜਾਰ ਹਾਂ।


   
  
  ਮਨੋਰੰਜਨ


  LATEST UPDATES











  Advertisements