View Details << Back

ਮਨੀਸ਼ ਤਿਵਾੜੀ ਦੀ ਜਿੱਤ ਦੀ ਖੁਸ਼ੀ ਵਿੱਚ ਮਨਾਏ ਜਸ਼ਨ ਵੰਡੇ ਲੱਡੂ

ਐੱਸ ਏ ਐੱਸ ਨਗਰ (ਗੁਰਵਿੰਦਰ ਸਿੰਘ ਮੋਹਾਲੀ )
ਅੱਜ ਮੋਹਾਲੀ ਫੇਜ 7 ਵਿੱਖੇ ਸ੍ਰੀ ਮਨੀਸ਼ ਤਿਵਾੜੀ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂਆ ਨਾਲ ਮੁੰਹ ਮਿੱਠਾ ਕਰਵਾ ਕੇ ਪਾਰਟੀ ਦੇ ਵਰਕਰਾਂ ਨੇ ਜਸਨ ਮਨਾਇਆ ਇਸ ਮੋਕੇ ਤੇ ਜਤਿੰਦਰ ਆਨੰਦ ਟਿੰਕੂ ਮੀਤ ਪ੍ਰਧਾਨ ਜਿੰਲਾ ਕਾਂਗਰਸ ਕਮੇਟੀ ਮੋਹਾਲੀ, ਰਾਜਾ ਕਵਰਜੋਤ ਸਿੰਘ, ਮੁਨੀਸ਼ ਬਾਂਸਲ, ਰਜਿੰਦਰ ਸਿੰਘ ਧਰਮਗੜ੍ਹ, ਮੈਡਮ ਅਨੁਰਾਧਾ ਆਨੰਦ, ਸਵਿਤਾ ਸਿਸੋਦਿਆ,ਡਿੰਪਲ ਸਭਰਵਾਲ, ਸਰਬਜੀਤ ਬਰਾੜ, ਬਸੰਤ ਸਿੰਘ, ਭੁਪਿੰਦਰ ਸਿੰਘ ਬੱਬੂ, ਸਾਹਿਲ ਗਰਗ, ਮਨੀਸ਼, ਸੰਨੀ ਕਾਂਡਾ, ਆਸੂ ਆਨੰਦ, ਸੀਰਜ ਸਰਮਾ, ਗੁਰਪ੍ਰੀਤ ਸਿੰਘ ਬਿੱਟੂ, ਰਿੰਕੂ, ਵਿੱਕੀ ਸਿੱਧੂ, ਰਾਜਦੀਪ ਪੰਧੇਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ। ਜਤਿੰਦਰ ਆਨੰਦ ਟਿੰਕੂ ਨੇ ਇਸ ਜਿੱਤ ਦਾ ਸੇਹਰਾ ਮੋਹਾਲੀ ਨਿਵਾਸੀਆਂ ਨੂੰ ,ਸਮੂਹ ਮੋਹਾਲੀ ਕਾਂਗਰਸ ਟੀਮ ਅਤੇ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਕੈਬਨਿਟ ਮੰਤਰੀ ਪੰਜਾਬ ਅਤੇ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਿਹਨਾਂ ਦੀ ਕਰੜੀ ਮਿਹਨਤ ਸਦਕਾ ਸ੍ਰੀ ਮਨੀਸ਼ ਤਿਵਾੜੀ ਜੀ ਨੂੰ ਭਾਰੀ ਮੱਤਾ ਨਾਲ ਜਿੱਤ ਹਾਸਲ ਹੋਈ।


   
  
  ਮਨੋਰੰਜਨ


  LATEST UPDATES











  Advertisements