ਬਿਜਲੀ ਦਰਾਂ ਘਟਾਉਣ ਦੀ ਚੇਤਾਵਨੀ ਨਾਲ ‘ਆਪ’ ਵੱਲੋਂ ਬਿਜਲੀ ਅੰਦੋਲਨ-2 ਵਿੱਢਣ ਦਾ ਐਲਾਨ -ਬਿਜਲੀ ਬਿੱਲਾਂ ਦੇ ਨਾ ‘ਤੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੀ ਹੈ ਕੈਪਟਨ ਸਰਕਾਰ- ਅਮਨ ਅਰੋੜਾ