ਸਭ ਤੋਂ ਖ਼ਤਰਨਾਕ ਸਾਡੇ ਸੁਪਨਿਆਂ ਦਾ ਮਰ ਜਾਣਾ ਪਾਸ਼ ਨੇ ਕਈ ਸਾਲ ਪਹਿਲਾਂ ਇਕ ਕਵਿਤਾ ਲਿਖ ਦਿੱਤੀ ਸੀ, ਤੂੰ ਉਸ ਦਾ ਮੁੱਖ ਪਾਤਰ ਏਂ।' ਮੇਰੀ ਇਸ ਗੱਲ ਨੂੰ ਸੁਣ ਕੇ ਸਾਰਿਆਂ ਦੀ ਦਿਲਚਸਪੀ ਵਧ ਗਈ