View Details << Back

ਐਡਵੋਕੇਟ ਕੰਵਲਜੀਤ ਸਿੰਘ ਬਾਠ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਕੋ ਅਪਟਿਡ ਮੈਂਬਰ ਨਿਯੁਕਤ
ਡਸਿਪਲਨ ਕਮੇਟੀ ਤੇ ਵਿਜੀਲੈਂਸ ਕਮੇਟੀ ਦੇ ਮੈਂਬਰ ਵੀ ਬਣੇ

ਤਰਨਤਾਰਨ/ 22 ਅਗਸਤ (ਦਲਬੀਰ ੳੁਧੋਕੇ ) ਐਡਵੋਕੇਟ ਕੰਵਲਜੀਤ ਸਿੰਘ ਬਾਠ ਪ੍ਰਧਾਨ ਬਾਰ ਐਸ਼ੋਸੀਏਸਨ ਪੱਟੀ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੈਂਬਰ ਨਿਯੁਕਤ ਹੋਏ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਬਰਾੜ ਨੇ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਸੀ ਜਿਸ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਨਾਲ ਹੀ ਕੰਵਲਜੀਤ ਸਿੰਘ ਬਾਠ ਪ੍ਰਧਾਨ ਬਾਰ ਐਸ਼ੋਸੀਏਸਨ ਪੱਟੀ ਨੂੰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਦੋ ਅਹਿਮ ਕਮੇਟੀਆਂ ਡਸਿਪਲਨ ਕਮੇਟੀ ਤੇ ਵਿਜੀਲੈਂਸ ਕਮੇਟੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਕੰਵਲਜੀਤ ਸਿੰਘ ਬਾਠ ਪ੍ਧਾਨ ਬਾਰ ਐਸ਼ੋਸੀਏਸਨ ਪੱਟੀ ਨੇ ਆਖਿਆ ਕਿ ਉਨ੍ਹਾਂ ਨੂੰ ਜੋ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਜੋ ਜੁੰਮੇਵਾਰੀ ਦਿੱਤੀ ਹੈ ਉਹ ਉਸ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਡਸਿਸਪਲ ਕਮੇਟੀ ਅੱਗੇ ਜ਼ੋ ਵੀ ਸਕਾਇਤ ਵਕੀਲ ਭਾਈਚਾਰੇ ਸਬੰਧੀ ਚੱਲ ਰਹੀਆਂ ਹਨ ਉਨ੍ਹਾਂ ਦਾ ਬਿਨਾਂ ਕਿਸੇ ਦੇਰੀ ਨਿਪਟਾਰਾ ਕਰਵਾਉਣਗੇ ਅਤੇ ਵਕੀਲ ਭਾਈਚਾਰੇ ਦੇ ਹੱਕਾ ਲਈ ਯਤਨਸ਼ੀਲ ਰਹਿਣਗੇ ਅਤੇ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਧਿਆਨ ਵਿੱਚ ਲਿਆਉਣਗੇ ਉਹਨਾਂ ਦੀ ਨਿਯੁਕਤੀ ਨਾਲ ਬਾਰ ਐਸ਼ੋਸੀਏਸਨ ਪੱਟੀ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਇਸ ਮੌਕੇ ਤੇ ਸਮੂਹ ਬਾਰ ਐਸ਼ੋਸੀਏਸਨ ਪੱਟੀ ਨੇ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਬਰਾੜ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਐਡਵੋਕੇਟ ਪੀ ਪੀ ਦੀਵਾਨ , ਐਡਵੋਕੇਟ ਪ੍ਰੀਤਮ ਸਿੰਘ ਭੁੱਲਰ, ਐਡਵੋਕੇਟ ਵਿਜੇ ਕੁਮਾਰ ਧਵਨ , ਐਡਵੋਕੇਟ ਅਸ਼ੋਕ ਸ਼ਰਮਾ, ਐਡਵੋਕੇਟ ਜਸਬੀਰ ਸਿੰਘ ਗਿੱਲ ਰਿਟਾਇਰ ਜੱਜ, ਐਡਵੋਕੇਟ ਕੰਵਰਜੀਤ ਸਿੰਘ ਕੁਲਾ, ਐਡਵੋਕੇਟ ਐਸ਼ ਕੇ ਮਹਿਤਾ, ਐਡਵੋਕੇਟ ਸੁਰਿੰਦਰਪਾਲ ਸਿੰਘ ਘੜਿਆਲਾਂ , ਐਡਵੋਕੇਟ ਦਵਿੰਦਰਪਾਲ ਸਿੰਘ ਬਾਠ, ਐਡਵੋਕੇਟ ਅਮਨਦੀਪ ਸਿੰਘ ਢਿੱਲੋਂ, ਐਡਵੋਕੇਟ ਬਲਜੀਤ ਸਿੰਘ ਢਿੱਲੋਂ, ਐਡਵੋਕੇਟ ਦਲਜੀਤ ਕੁਮਾਰ, ਐਡਵੋਕੇਟ ਮਨਿੰਦਰ ਸਿੰਘ ਭਿੱਖੀਵਿੰਡ, ਐਡਵੋਕੇਟ ਵਰਿੰਦਰ ਕੁਮਾਰ ਸ਼ਰਮਾ, ਐਡਵੋਕੇਟ ਸ਼ਿਵਦੀਪ ਮਹਿਤਾ, ਐਡਵੋਕੇਟ ਸੁਖਬੀਰ ਸ਼ਹਿਦ , ਐਡਵੋਕੇਟ ਫ਼ਕੀਰ ਸਿੰਘ, ਐਡਵੋਕੇਟ ਚਰਨਜੀਤ ਸਿੰਘ ਬਾਜਵਾ, ਐਡਵੋਕੇਟ ਮੋਹਿਤ ਆਸਰਾ, ਐਡਵੋਕੇਟ ਸਚਿਨ ਰੱਤੀ, ਐਡਵੋਕੇਟ ਮਾਹੀਪਾਲ ਸਿੰਘ ਗਿੱਲ, ਐਡਵੋਕੇਟ ਸੌਰਭ ਮਹਿਤਾ, ਐਡਵੋਕੇਟ ਦਿਲਸੇਰ ਸਿੰਘ ਸੰਧੂ, ਐਡਵੋਕੇਟ ਨਿਰਮਲ ਸਿੰਘ ਗਿੱਲ, ਐਡਵੋਕੇਟ ਜੇ ਐਸ ਜੱਸਲ , ਐਡਵੋਕੇਟ ਰਣਬੀਰ ਸਿੰਘ ਬਰਾੜ, ਐਡਵੋਕੇਟ ਰਾਜਪ੍ਰੀਤ ਸਿੰਘ, ਐਡਵੋਕੇਟ ਸ਼ਮਿੰਦਰ ਸਿੰਘ ਕਲਸੀ, ਐਡਵੋਕੇਟ ਹਰਜੀਤ ਸਿੰਘ ਭਿੱਖੀਵਿੰਡ, ਐਡਵੋਕੇਟ ਅੰਜਨਾ ਧਵਨ , ਐਡਵੋਕੇਟ ਸਰਬਜੀਤ ਸਿੰਘ ਜੰਡਾ, ਐਡਵੋਕੇਟ ਸੁਖਭੇਜ ਸਿੰਘ, ਐਡਵੋਕੇਟ ਅਰਜਨ ਸਿੰਘ , ਐਡਵੋਕੇਟ ਕੰਵਲਜੀਤ ਸਿੰਘ ਮੰਡ ਆਦਿ ਨੇ ਖਸੀ ਜ਼ਾਹਿਰ ਕੀਤੀ

   
  
  ਮਨੋਰੰਜਨ


  LATEST UPDATES











  Advertisements