ਸੂਬੇ 'ਚ ਵੱਡੇ ਅੰਦੋਲਨ ਨੂੰ ਜਨਮ ਦੇ ਸਕਦਾ ਹੈ ਬੈਂਸ ਵਿਰੁੱਧ ਤਾਨਸ਼ਾਹੀ ਰਵਈਆ ਬੈਂਸ ਤੇ ਪਰਚਾ ਦਰਜ ਕਰਨਾ ਬਰਦਾਸ਼ਤ ਨਹੀਂ ਕਰਾਂਗੇ -ਮਾਨ