View Details << Back

ਭਗਵਾਨ ਹਾਂਸ ਧਾਰਮਿਕ ਗੀਤ "ਦਸਮੇਸ਼ ਪਿਤਾ" ਲੈਕੇ ਹਾਜ਼ਰ ਗੀਤ ਹੋਇਆ ਰਲੀਜ਼

ਸੰਗਰੂਰ( ਸਵਰਾਜ ਸਾਗਰ )ਸੰਸਾਰ ਪ੍ਰਸਿੱਧ ਲੋਕ ਗਾਇਕ ਭਗਵਾਨ ਹਾਂਸ ਜੀ ਨੇ ਲਵਾਈ ਵੱਡੀ ਹਾਜ਼ਰੀ ਦਸਮੇਸ਼ ਪਿਤਾ ਧਾਰਮਿਕ ਗੀਤ ਲੈਕੇ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹਾਲ ਹੀ ਵਿੱਚ ਰਲੀਜ ਹੋਇਆ ੳਹਨਾ ਦਾ ਗੀਤ ਕੁਰਬਾਨੀ ਗੁਰੂ ਦੇ ਲਾਲਾਂ ਦੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੀਤ ਪੂਰੀ ਦੁਨੀਆ ਵਿੱਚ ਲੋਕਾਂ ਦੇ ਦਿਲਾਂ ਤੇ ਵੱਡੀ ਛਾਪ ਛੱਡ ਰਿਹੈ ਹੁਣ ਦਸਮੇਸ਼ ਪਿਤਾ ਗੀਤ ਲੈਕੇ ਹਾਜ਼ਰ ਹਨ ਇਹ ਗੀਤ ਦਸਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਸਮਰਪਿਤ ਕੋਟਿ ਕੋਟਿ ਪ੍ਰਣਾਮ ਗੀਤ ਸੁਣਨ ਵਾਲਾ ਹਰੇਕ ਵਾਹਿਗੁਰੂ ਵਾਹਿਗੁਰੂ ਕਹਿ ਉੱਠਦੈ ਇਸ ਗੀਤ ਨੂੰ ਲਿਖਿਆ ਏ ਪ੍ਰਸਿੱਧ ਗੀਤਕਾਰ ਪਰਗਟ ਘੁੰਮਾਣ ਰੇਤਗੜ ਨੇ ਮਿਹਨਤ ਅਤੇ ਸੰਗੀਤ ਨਾਲ਼ ਸ਼ੰਗਾਰਿਆ ਏ ਦਵਿੰਦਰ ਕੈਂਥ ਜੀ ਨੇ ਵੀਡਿਉ ਤਿਆਰ ਕੀਤਾ ਏ ਓ ਪੀ ਬੰਟੂ ਨੇ ਵਿਸ਼ਵ ਪ੍ਰਸਿੱਧ ਕੰਪਨੀ ਜਸ਼ ਰਿਕਾਰਡ ਅਤੇ ਜਸਵੀਰਪਾਲ ਸਿੰਘ ਵੱਲੋਂ ਪੇਸ਼ਕਸ਼ ਜਿਸ ਤਰ੍ਹਾਂ ਸ਼ਬਦਾਂ ਦੇ ਸਮੁੰਦਰ ਪਰਗਟ ਘੁੰਮਾਣ ਰੇਤਗੜ ਨੇ ਇਸ ਗੀਤ ਨੂੰ ਐਨਾ ਵਧੀਆ ਅਤੇ ਡੂੰਘਾ ਲਿਖਿਆ ਉੱਥੇ ਭਗਵਾਨ ਹਾਂਸ ਜੀ ਨੇ ਵੀ ਗਾਉਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਇਹਨਾਂ ਗੀਤਾਂ ਨੂੰ ਲੋਕਾਂ ਵੱਲੋ ਕਾਫੀ ਸਲਾਹਿਆ ਜਾ ਰਿਹੈ ਲੋਕਾਂ ਵੱਲੋ ਭਰਵਾਂ ਹੁੰਗਾਰਾ ਅਤੇ ਬਹੁਤ ਜਿਆਦਾ ਪਿਆਰ ਸਤਿਕਾਰ ਮਿਲ ਰਿਹੈ।

   
  
  ਮਨੋਰੰਜਨ


  LATEST UPDATES











  Advertisements