View Details << Back

ਹੈਪੀ ਫਰੋਜਨ ਦਾ ਉਦਘਾਟਨ ਕਰਨ ਲਈ ਪੁੱਜੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ
ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਬਲਬੀਰ ਘੁੰਮਣ ਤੇ ਅਵਤਾਰ ਚਹਿਲ ਨੂੰ ਦਿਤੀਆ ਮੁਬਾਰਕਾਂ

ਭਵਾਨੀਗੜ 7 ਫਰਵਰੀ (ਗੁਰਵਿੰਦਰ ਸਿੰਘ ) ਸਥਾਨਕ ਫੱਗੂਵਾਲਾ ਕੈਚੀਆ ਵਿਖੇ ਸੁਨਾਮ ਵੱਲ ਨੂੰ ਜਾਦੀ ਸੜਕ ਤੇ ਨਵੇ ਖੁੱਲੇ ਰੈਸਟੋਰੈਟ 'ਹੈਪੀ ਫਰੋਜਨ' ਦੀ ਅੱਜ ਇਲਾਕਾ ਨਿਵਾਸੀਆਂ ਦੀ ਹਾਜਰੀ ਵਿੱਚ ਅੱਜ ਕੇਕ ਕੱਟ ਕੇ ਸ਼ੁਰੂਆਤ ਕੀਤੀ ਗਈ। ਇਸ ਮੋਕੇ ਉਚੇਚੇ ਤੌਰ 'ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਪਹੁੰਚ ਕੇ ਬਲਬੀਰ ਸਿੰਘ ਘੁੰਮਣ ਤੇ ਅਵਤਾਰ ਸਿੰਘ ਚਹਿਲ ਨੂੰ ਮੁਬਾਰਕਬਾਦ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ। ਇਸ ਮੋਕੇ ਇਲਾਕਾ ਭਵਾਨੀਗੜ ਦੀਆਂ ਨਾਮਵਾਰ ਸ਼ਖਸ਼ੀਅਤਾ ਵੀ ਮੋਜੂਦ ਸਨ ਜਿੰਨ੍ਹਾਂ ਵਿੱਚ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਜਿਲਾ ਪ੍ਰਧਾਨ, ਪ੍ਰਦੀਪ ਕੁਮਾਰ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ, ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ, ਹਰੀ ਸਿੰਘ ਫੱਗੂਵਾਲਾ ਵਾਇਸ ਚੇਅਰਮੈਨ, ਜਗਮੀਤ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ, ਵਿਪਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ, ਰਣਜੀਤ ਸਿੰਘ ਤੂਰ, ਪਵਨ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਤੂਰ, ਜਗਤਾਰ ਨਮਾਦਾ, ਗੁਰਪ੍ਰੀਤ ਕੰਧੋਲਾ, ਭਗਵੰਤ ਸਿੰਘ ਸੇਖੋ ਸਰਪੰਚ, ਦਰਸ਼ਨ ਸਿੰਘ ਜੱਜ ਸਰਪੰਚ, ਸਿਮਰਜੀਤ ਸਿੰਘ ਸਰਪੰਚ, ਲਖਵੀਰ ਸਿੰਘ ਸਰਪੰਚ, ਸਾਹਿਬ ਸਿੰਘ ਸਰਪੰਚ, ਗੁਰਤੇਜ ਸਿੰਘ, ਗੁਰਧਿਆਨ ਸਿੰਘ ਝਨੇੜੀ, ਬਲਵਿੰਦਰ ਸਿੰਘ ਪੂਨੀਆ ਤੋ ਇਲਾਵਾ ਭਾਰੀ ਗਿਣਤੀ ਵਿੱਚ ਪਿੰਡਾ ਦੇ ਪੰਚ ਸਰਪੰਚ ਜਿਲਾ ਪ੍ਰੀਸਦ ਅਤੇ ਬਲਾਕ ਸਮਤੀ ਮੈਬਰਾਂ ਪਹੁੰਚ ਕੇ ਬਲਬੀਰ ਸਿੰਘ ਘੁੰਮਣ ਅਤੇ ਅਵਤਾਰ ਸਿੰਘ ਚਹਿਲ ਨੂੰ ਮੁਬਾਰਕਾ ਦਿੱਤੀਆ।
ਉਦਘਾਟਨ ਸਮਾਰੋਹ ਦੀਆਂ ਵੱਖ ਵੱਖ ਝਲਕੀਆਂ


   
  
  ਮਨੋਰੰਜਨ


  LATEST UPDATES











  Advertisements