View Details << Back

ਕੈਬਨਿਟ ਮੰਤਰੀ ਸਿੰਗਲਾ ਉੱਤਰੇ ਮੈਦਾਨ ’ਚ
ਵਰਕਰਾ ਨੂੰ ਸੈਨੇਟਾਇਜਰ ਤੇ ਮਾਸਕ ਵੰਡੇ

ਭਵਾਨੀਗੜ੍ ( ਗੁਰਵਿੰਦਰ ਸਿੰਘ ) ਦੇਸ਼ ਵਿੱਚ ਕਰੋਨਾ ਵਾਇਰਸ ਦੀ ਮਹਾਮਾਰੀ ਅਤੇ ਸਰਕਾਰ ਵਲੋ ਲਾਏ ਕਰਫਿਓ ਵਿੱਚ ਆਮ ਲੋਕਾ ਅਤੇ ਗਰੀਬ ਵਰਗ ਨੂੰ ਜਰੂਰੀ ਰਾਸ਼ਨ ਮੁਹੱਈਆ ਕਰਵਾਓੁਣ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਭਵਾਨੀਗ੍ੜ ਪੱਜੇ ਤੇ ਭਵਾਨੀਗੜ ਨੂੰ ਚਾਰ ਜੋਨਾ ਵਿੱਚ ਵੰਡਿਆ ਅਤੇ ਕਾਗਰਸ ਪਾਰਟੀ ਦੇ ਆਗੂਆਂ ਦੀਆ ਡਿਓੁਟੀਆ ਲਗਾਈਆਂ । ਇਸ ਮੋਕੇ ਸਿੰਗਲਾ ਨੇ ਫੀਲਡ ਵਿੱਚ ਜਾਣ ਵਾਲੇ ਵਰਕਰਾ ਨੂੰ ਮਾਸਕ ਅਤੇ ਸੈਨੇਟਾਇਜਰ ਵੀ ਵੰਡੇ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਓੁਹ ਕਰਫਿਓ ਦੋਰਾਨ ਘਰਾ ਚੋ ਬਾਹਰ ਨਾ ਨਿਕਲਣ ਅਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆ ਹਦਾਇਤਾ ਦੀ ਪਾਲਣਾ ਕਰਨ ।



   
  
  ਮਨੋਰੰਜਨ


  LATEST UPDATES











  Advertisements