View Details << Back

ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਗਮੀ ਕਲਿਆਣ ਤੇ ਪਰੀਤੀ ਮਹੰਤ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਭਵਾਨੀਗੜ੍ ( ਗੁਰਵਿੰਦਰ ਸਿੰਘ) ਕਰੋਨਾ ਵਾਇਰਸ ਦੇ ਪ੍ਕੋਪ ਤੋ ਬਚਣ ਲਈ ਪੰਜਾਬ ਸਰਕਾਰ ਵਲੋ ਸੂਬੇ ਅੰਦਰ ਕਰਫਿਓ ਲਾਇਆ ਗਿਆ ਹੈ ਜਿਸ ਦੇ ਚਲਦਿਆਂ ਗਰੀਬ ਪਰਿਵਾਰ ਜੋ ਕਿ ਰੋਜ ਕਮਾਓੁਦਾ ਸੀ ਤੇ ਓੁਹੀ ਓੁਸ ਦਾ ਪਰਿਵਾਰ ਖਾਦਾ ਸੀ ਪਰ ਕਰਫਿਓ ਲੱਗਣ ਕਾਰਨ ਕੰਮ ਕਾਰ ਤੋ ਵੇਹਲੇ ਹੋਏ ਪਰਿਵਾਰਾਂ ਨਾਲ ਹਮਦਰਦੀ ਪਰਗਟ ਕਰਦਿਆ ਅੱਜ ਵੱਖ ਵੱਖ ਸ਼ੋਸ਼ਲ ਜਥੇਬੰਦੀਆ ਵਲੋ ਭਵਾਨੀਗੜ੍ ਅਤੇ ਨੇੜਲੇ ਪਿੰਡ ਘਰਾਚੋਂ , ਮਹਾਵੀਰ ਬਸਤੀ , ਗੁਰੂ ਨਾਨਕ ਮੋਹਲਾ ਭਵਾਨੀਗੜ੍ਹ , ਮੋਹਨ ਨਗਰ ਜੋਗਿੰਦਰ ਨਗਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ । ਇਸ ਮੋਕੇ ਪਰੀਤੀ ਮਹੰਤ, ਗਮੀ ਕਲਿਆਣ ਕੋਮੀ ਮੀਤ ਪ੍ਧਾਨ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੀ ਅਗਵਾਈ ਵਿੱਚ ਪ੍ਧਾਨ ਅਮਰਜੀਤ ਸਿੰਘ ਬੱਬੀ, ਗਗਨ ਕੁਮਾਰ, ਅਵਤਾਰ ਸਿੰਘ ਕਾਕੜਾ, ਹਰਦੀਪ ਸਿੰਘ ਘਰਾਚੋਂ , ਗਗਨ ਬਾਵਾ , ਬੋਬੀ ਨਾਇਕ , ਗੁਰਤੇਜ ਸਿੰਘ ਵਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਆਗੂ।


   
  
  ਮਨੋਰੰਜਨ


  LATEST UPDATES











  Advertisements