View Details << Back

ਲੋੜਵੰਦ ਲੋਕਾਂ ਨੂੰ ਵਰਤਾਇਆ ਰਾਸ਼ਨ ਤੇ ਦੁੱਧ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੰਗਰ

ਭਵਾਨੀਗੜ, 29 ਮਾਰਚ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋ ਦੀ ਅਗਵਾਈ ਹੇਠ ਸ਼ਹਿਰ ਦੇ ਗਾਂਧੀ ਨਗਰ ਅਤੇ ਨਾਭਾ ਕੈਂਚੀਆਂ ਵਿਖੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਖਾਣ ਲਈ ਲੰਗਰ ਅਤੇ ਪੀਣ ਲਈ ਦੁੱਧ ਵੰਡਿਆ ਗਿਆ। ਇਸ ਮੌਕੇ ਯੂਨੀਅਨ ਦੇ ਹਰਜਿੰਦਰ ਘਰਾਚੋਂ, ਰਘਬੀਰ ਘਰਾਚੋਂ, ਜਸਵੀਰ ਗੱਗੜਪੁਰਾ,ਹਰੀ ਗੱਗੜਪੁਰ, ਗਰਦੇਵ ਸਿੰਘ,ਜੋਗਿੰਦਰ ਸਿੰਘ, ਨਿਰਭੈ ਆਲੋਅਰਖ,ਹਰਮੇਸ ਸਿੰਘ, ਯੋਗਰਾਜ ਸਿੰਘ,ਜਗਦੀਪ ਸਿੰਘ ਸੁਖੀ ਹਾਜ਼ਰ ਸਨ।
ਲੰਗਰ ਛੱਕਦੇ ਹੋਏ ਲੋਕ।


   
  
  ਮਨੋਰੰਜਨ


  LATEST UPDATES











  Advertisements