View Details << Back

ਰਹਿਬਰ ਇੰਸਟੀਚਿਊਟ ਦੇ (ਨਰਸਿੰਗ) ਦਾ ਨਤੀਜਾ ਰਿਹਾ ਸਾਨਦਾਰ
ਪ੍ਭਜੋਤ ਕੌਰ ,ਅਮਨਦੀਪ ਕੌਰ ਤੇ ਜਸਪਿੰਦਰ ਕੌਰ ਨੇ ਮਾਰੀ ਬਾਜੀ

ਭਵਾਨੀਗੜ੍ 1 ਅਪ੍ਰੈਲ {ਗੁਰਵਿੰਦਰ ਸਿੰਘ} ਭਵਾਨੀਗ੍ਹੜ ਸਥਿਤ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਜੀ.ਐਨ.ਐਮ ਭਾਗ ਤੀਜੇ ਦੇ ਵਿੱਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ. ਪੀ.ਐਨ.ਆਰ.ਸੀ ਵੱਲੋਂ ਘੋਸ਼ਿਤ ਹੋਏ ਤੀਜੇ ਸਾਲ ਦੇ ਨਤੀਜਿਆਂ ਵਿੱਚ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਵਿਚ ਚਲ ਰਹੇ ਨਰਸਿੰਗ ਕੋਰਸ ਜੀ ਐਨ ਐਮ. ਦਾ ਨਤੀਜਾ 100 ਪ੍ਰਤੀਸ਼ਤ ਰਿਹਾ. ਕਾਲਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪ੍ਰਭਜੋਤ ਕੌਰ ਸਪੱਤਰੀ ਸ੍ਰੀ ਰਣਜੀਤ ਸਿੰਘ, ਦੂਜਾ ਸਥਾਨ ਅਮਨਦੀਪ ਕੌਰ ਸਪੱਤਰੀ ਸ੍ਰੀ ਭਗਵਾਨ ਸਿੰਘ, ਅਤੇ ਤੀਜਾ ਸਥਾਨ ਜਸਪਿੰਦਰ ਕੌਰ ਸਪੁੱਤਰੀ ਬਲਦੇਵ ਸਿੰਘ ਨੇ ਹਾਸਲ ਕੀਤਾ. ਸਮੂਹ ਵਿੱਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਜੀ ਅਤੇ ਵਾਇਸ ਚੇਅਰਪਰਸ਼ਨ ਕਾਫਿਲਾ ਖਾਨ, ਅਤੇ ਪ੍ਰਿੰਸੀਪਲ ਸ੍ਰੀ ਮਤੀ ਨੀਲਮ ਅਰੋੜਾ ਜੀ ਨੇ ਵਿੱਦਿਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਬਹੁਤ ਬਹਤ ਮੁਬਾਰਿਕਬਾਦ ਦਿੱਤੀ. ਇਸ ਮੌਕੇ ਉਨ੍ਹਾਂ ਨੇ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਸਾਰੇ ਵਿੱਦਿਅਰਥੀਆ ਅਤੇ ਸਬੰਧਤ ਅਧਿਆਪਕ ਸਾਹਿਬਾਨਾਂ ਨੂੰ ਵੀ ਵਧਾਈ ਦਿੱਤੀ.
ਪ੍ਭਜੋਤ ਕੌਰ ਅਮਨਦੀਪ ਕੌਰ ਜਸਪਿੰਦਰ ਕੌਰ
ਪਹਿਲਾ ਸਥਾਨ ਦੂਜਾ ਸਥਾਨ ਤੀਜਾ ਸਥਾਨ


   
  
  ਮਨੋਰੰਜਨ


  LATEST UPDATES











  Advertisements