View Details << Back

ਹਾਰਦਿਕ ਕਾਲਜ ਦੇ ਬੀ.ਅੈਡ ਦੇ ਨਤੀਜ ਰਿਹਾ ਸ਼ਾਨਦਾਰ
ਰੀਤੂ ਮੰਗਲਾ,ਤਾਨੀਆ ਗੁਪਤਾ,ਨਵਰੀਤ ਕੋਰ,ਰੀਤੀਕਾ,ਰੀਯਾ ਗੋਇਲ ਨੇ ਮਾਰੀ ਬਾਜੀ

ਭਵਾਨੀਗੜ 2 ਜੂਨ ( ਗੁਰਵਿੰਦਰ ਸਿੰਘ ) ਸਥਾਨਿਕ ਹਾਰਦਿਕ ਕਾਲਜ ਆਫ ਅੈਜੁਕੇਸ਼ਨ ਭਵਾਨੀਗੜ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਨਦਾਰ ਰਿਹਾ । ਕਾਲਜ ਦੇ ਬੀ ਅੈਡ ਭਾਗ ਤੀਜੇ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਮਾਪਿਆਂ ਤੇ ਕਾਲਜ ਦਾ ਨਾ ਰੋਸ਼ਨ ਕੀਤਾ ਹੈ । ਕਾਲਜ ਦੀਆਂ ਵਿਦਿਆਰਥਣਾ ਰੀਤੂ ਮੰਗਲਾ ਅਤੇ ਤਾਨੀਆ ਗੁਪਤਾ ਨੇ 92 % ਅੰਕ ਹਾਸਲ ਕਰਕੇ ਪਹਿਲਾ ਸਥਾਨ . ਨਵਰੀਤ ਕੋਰ ਨੇ 90 % ਅੰਕ ਹਾਸਲ ਕਰਕੇ ਦੂਜਾ ਸਥਾਨ . ਰੀਤੀਕਾ ਅਤੇ ਰੀਯਾ ਗੋਇਲ ਨੇ 89 %ਅੰਕ ਹਾਸਲ ਕਰਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਕਾਲਜ ਦੇ ਬਾਕੀ ਵਿਦਿਆਰਥੀਆਂ ਨੇ ਵਧੀਆ ਪ੍ਦਰਸ਼ਨ ਕਰਦੇ ਹੋਏ 80 % ਤੋ ਓੁਪਰ ਅੰਕ ਹਾਸਲ ਕੀਤੇ । ਇਸ ਮੋਕੇ ਕਾਲਜ ਦੇ ਪ੍ਰੀਸੀਪਲ ਡਾ ਅਜੇ ਗੋਇਲ ਨੇ ਵਿਦਿਆਰਥੀਆਂ ਦੀ ਇਸ ਓਪਲਭਦੀ ਤੇ ਓੁਹਨਾ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ । ਸੰਸਥਾ ਦੇ ਚੇਅਰਮੈਨ ਅਰਵਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਓੁਹਨਾ ਦੇ ਆਓਣ ਵਾਲੇ ਭਵਿੱਖ ਦੀ ਚੰਗੀ ਕਾਮਨਾ ਕਰਦਿਆਂ ਅਸ਼ੀਰਵਾਦ ਦਿੱਤਾ ਅਤੇ ਸਮੂਹ ਕਾਲਜ ਸਟਾਫ ਨੂੰ ਮੁਬਾਰਕਾ ਦਿੱਤੀਆਂ । ਇਸ ਮੋਕੇ ਰਜਿੰਦਰ ਮਿੱਤਲ. ਮੋਹਿਤ ਮਿੱਤਲ. ਪ੍ਵੇਸ਼ ਗੋਇਲ. ਪ੍ਰਵੀਨ ਗੋਇਲ. ਰੀਟਾ ਰਾਣੀ. ਰਜਨੀ ਰਾਣੀ. ਨੀਰਜ ਰਾਣੀ. ਤੇ ਰਾਜੇਸ਼ ਕੁਮਾਰ ਮੋਜੂਦ ਸਨ ।
ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ।


   
  
  ਮਨੋਰੰਜਨ


  LATEST UPDATES











  Advertisements