View Details << Back

ਭਵਨ ਦੀ ਟੀਮ ਵੱਲੋਂ ਐਸ ਐਸ ਪੀ ਸਂਗਰੂਰ ਡਾ: ਸੰਦੀਪ ਗਰਗ ਦਾ ਸਨਮਾਨ

ਭਵਾਨੀਗੜ 25 ਜੂਨ {ਗੁਰਵਿੰਦਰ ਸਿੰਘ} ਪਿਛਲੇ ਦਿਨੀ ਭਗਵਾਨ ਵਲਮਿਕਿ ਭਵਨ ਭਵਾਨੀਗੜ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਕਿਸੇ ਕਾਰਨ S S P ਸੰਗਰੂਰ ਨਾ ਆਉਣ ਤੇ ਅਜ ਭਵਨ ਦੀ ਟੀਮ ਵੱਲੋਂ ਐਸ ਐਸ ਪੀ ਸਂਗਰੂਰ ਡਾ : ਸੰਦੀਪ ਗਰਗ ਨੂ ਸਨਮਾਨ ਕੀਤਾ ਗਿਆ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਂਟਰਲ ਵਲਮਿਕਿ ਸਭਾ ਇੰਡੀਆਂ ਦੇ ਕੌਮੀ ਮੀਤ ਪ੍ਧਾਨ ਗਮੀ ਕਲਿਆਣ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ ਪੱਤਰਕਾਰਾਂ ਅਤੇ ਕਰਫਿਊ ਦੌਰਾਨ ਲੰਗਰ ਦੀ ਸੇਵਾ ਕਰਨ ਵਾਲਿਆ ਅਤੇ ਪੁਲਿਸ ਅਧਿਕਾਰੀਆਂ ਲਈ ਰਖਿਆ ਗਿਆ ਸੀ ਜਿਨਾ ਨੇ ਅਪਨੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪੁਰੀ ਤਨ ਦੇਹੀ ਨਾਲ਼ ਲੋਕਾਂ ਦੀ ਸੇਵਾ ਕੀਤੀ। ਇਸ ਮੌਕੇ ਗਮੀ ਕਲਿਆਣ ਤੋ ਇਲਾਵਾ ਅਮਰਜੀਤ ਬੱਬੀ ਅਵਤਾਰ ਸਿੰਘ ਜੰਟ ਦਾਸ ਬਾਵਾ ਗੋਲੂ ਗੁਪਤਾ ਹਾਜ਼ਿਰ ਸਨ।
ਐਸ ਐਸ ਪੀ ਸਂਗਰੂਰ ਡਾ : ਸੰਦੀਪ ਗਰਗ ਦਾ ਸਨਮਾਨ ਕਰਦੇ ਹੋਏ .


   
  
  ਮਨੋਰੰਜਨ


  LATEST UPDATES











  Advertisements