View Details << Back

ਬਸਪਾ ਦੀ ਅਹਿਮ ਮੀਟਿੰਗ ਦੌਰਾਨ ਨਵੀਆਂ ਨਿਯੁਕਤੀਆਂ
ਨਿਰਮਲ ਸਿੰਘ ਪ੍ਧਾਨ,ਹੰਸ ਰਾਜ ਜਨਰਲ ਸੈਕਟਰੀ,ਜਰਨੈਲ ਸਿੰਘ ਕੈਸ਼ੀਅਰ ਬਣੇ

ਭਵਾਨੀਗੜ 10 ਜੁਲਾਈ { ਗੁਰਵਿੰਦਰ ਸਿੰਘ } ਹਲਕਾ ਸੰਗਰੂਰ ਦੀ ਬਸਪਾ ਮੀਟਿੰਗ ਅਮਰੀਕ ਸਿੰਘ ਜਿਲ੍ਹਾ ਪ੍ਧਾਨ ਤੇ ਜਗਤਾਰ ਸਿੰਘ ਬਾਲੀਆਂ ਜਨਰਲ ਸੈਕਟਰੀ ਦੀ ਪ੍ਧਾਨਗੀ ਹੇਠ ਮੀਟਿੰਗ ਹੋਈ ਜਿਸ ਚਮਕੌਰ ਸਿੰਘ ਸਟੇਟ ਜਨਰਲ ਸੈਕਟਰੀ ਮੁੱਖ ਮਹਿਮਾਨ ਤੌਰ ਤੇ ਸ਼ਾਮਿਲ ਹੋਏ ਤੇ ਉਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਤੇ ਸਟੇਟ ਲੀਡਰਸ਼ਿਪ ਵੱਲੋ ਜਿੰਮੇਵਾਰੀ ਦੀ ਖੁਸ਼ੀ ਵਜੋਂ ਲੱਡੂ ਵੰਡੇ ਤੇ ਚੋਣ ਇਸ ਪ੍ਕਾਰ ਹੋਈ ਚੰਦ ਸਿੰਘ ਰਾਮਪੁਰਾ ਜਿਲ੍ਹਾ ਇੰਚਾਰਜ ਰਣਧੀਰ ਸਿੰਘ ਨਾਗਰਾ ਜਿਲ੍ਹਾ ਸੈਕਟਰੀ ਜਗਤਾਰ ਸਿੰਘ ਸਾਰੋਂ ਜਿਲ੍ਹਾ ਖਜਾਨਚੀ ਨਿਰਮਲ ਸਿੰਘ ਮੱਟੂ ਹਲਕਾ ਪ੍ਧਾਨ ਹੰਸ ਰਾਜ ਜਨਰਲ ਸੈਕਟਰੀ ਜਰਨੈਲ ਸਿੰਘ ਕੈਸ਼ੀਅਰ ਰਣਧੀਰ ਸਿੰਘ ਮਾਝੀ ਤਰਸੇਮ ਸਿੰਘ ਆਲੂਰਖ ਜਾਦਵਿੰਦਰ ਸਿੰਘ ਭੱਟੀਵਾਲ ਗੁਰਮੇਲ ਸਿੰਘ ਰੰਗੀਲਾ ਬਿੰਦਰ ਸਿੰਘ ਬੰਗਾਵਾਲੀ ਦਵਿੰਦਰ ਸਿੰਘ ਘਾਬਦਾਂ ਬਤੌਰ ਹਲਕਾ ਸੈਕਟਰੀ ਗੁਰਮੁਖ ਸਿੰਘ ਭਿੰਡਰਾਂ ਸਲਾਹਕਾਰ ਗੁਰਤੇਜ ਸਿੰਘ ਤੇ ਮਨਜੀਤ ਸਿੰਘ ਬਹੁਜਨ ਵਲੰਟੀਟਰ ਫੋਰਸ ਚੁਣੇ ਗਏ ਤੇ ਸੈਕਟਰ ਤੇ ਬੂਥ ਕੈਮੇਟੀ ਸਬੰਧੀ ਪਿੰਡ ਵੰਡੇ ਗਏ ਹੰਸ ਰਾਜ ਜੀ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ.
ਚੋਣ ਉਪਰੰਤ ਨਵੀ ਚੁਣੀ ਟੀਮ ਨਾਲ ਬਸਪਾ ਆਗੂ.


   
  
  ਮਨੋਰੰਜਨ


  LATEST UPDATES











  Advertisements