View Details << Back

ਅੈਲਪਾਇਨ ਪਬਲਿਕ ਸਕੂਲ ਦੇ ਦਸਵੀ ਦਾ ਨਤੀਜਾ ਰਿਹਾ ਸ਼ਾਨਦਾਰ
ਰਿਤਿਮਾ .ਆਤਮ .ਜਸਮੀਤ .ਆਸ਼ਿਮਾ.ਕਰਨਵੀਰ ਨੇ ਮਾਰੀ ਬਾਜੀ

ਭਵਾਨੀਗੜ 15 ਜੁਲਾਈ (ਗੁਰਵਿੰਦਰ ਸਿੰਘ ) ਸੀ.ਬੀ.ਅੈਸ.ਈ. ਦਿੱਲੀ ਬੋਰਡ ਵਲੋ ਦਸਵੀਂ ਕਲਾਸ ਦੇ ਅੈਲਾਨ ਕੀਤੇ ਨਤੀਜਿਆਂ ਅਨੁਸਾਰ ਅਲਪਾਇਨ ਪਬਲਿਕ ਸਕੂਲ ਕਾਕੜਾ ਰੋਡ ਭਵਾਨੀਗੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਓੁਥੇ ਹੀ ਸਕੂਲ ਦਾ ਰਿਜਲਟ ਸੋ ਫੀਸਦੀ ਰਿਹਾ ਤੇ ਸਕੂਲ ਨੇ ਆਪਣਾ ਪਿਛਲਾ ਰਿਕਾਰਡ ਬਰਕਾਰ ਰੱਖਿਆ । ਤਾਜਾ ਆਏ ਨਤੀਜਿਆਂ ਵਿੱਚ ਸਕੂਲ ਦੀ ਵਿਦਿਆਰਥੀ ਰਿਤਿਮਾ ਸਿੰਗਲਾ ਨੇ ਬਾਜੀ ਮਾਰਦਿਆ 9 0.4 ਪ੍ਰਤੀਸ਼ਤ . ਆਤਮ ਸਿੰਗਲਾ 87.8 %. ਜਸਮੀਤ ਸਿੰਘ ਨੇ 87.6 % . ਆਸ਼ਿਮਾ ਸਿੰਗਲਾ ਨੇ 87.4 % . ਕਰਨਵੀਰ ਸਿੰਘ ਬਾਜਵਾ ਨੇ 87.2 % . ਨਾਮਜੋਤ ਸਿੰਘ 83 % . ਭਾਰਤੀ ਗੋਇਲ ਨੇ 82.4 % ਸੁਖਮਨਪ੍ਰੀਤ ਕੋਰ ਨੇ 82.2 % ਮਨੀਸ਼ਾ ਜੋਸ਼ੀ ਨੇ 81.6 % ਅਤੇ ਨਵਜੋਤ ਕੋਰ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ । ਸਕੂਲ ਦੇ 44 ਵਿਦਿਆਰਥੀਆਂ ਨੇ ਪਹਿਲੇ ਸਥਾਨ ਵਿੱਚ ਅੰਕ ਹਾਸਲ ਕੀਤੇ । ਇਸ ਮੋਕੇ ਸਕੂਲ ਪਿੰਸੀਪਲ ਰੋਮਾ ਅਰੋੜਾ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾ ਭੇਟ ਕੀਤੀਆਂ । ਸਕੂਲ ਦੇ ਮੈਨੇਜਰ ਹਰਮੀਤ ਸਿੰਘ ਗਰੇਵਾਲ ਨੇ ਜਿਥੇ ਸਮੂਹ ਵਿਦਿਆਰਥੀਆਂ ਨੂੰ ਓੁਹਨਾ ਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾ ਭੇਟ ਕੀਤੀਆਂ ਓੁਥੇ ਹੀ ਸਕੂਲ ਦਾ ਸੌ ਫੀਸਦੀ ਰਿਜਲਟ ਲਿਆਓੁਣ ਲਈ ਸਕੂਲ ਦੇ ਸਮੂਹ ਸਟਾਫ ਦਾ ਵੀ ਧੰਨਵਾਦ ਕੀਤਾ ਅਤੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਓੁਹਨਾ ਦੇ ਮਾਤਾ ਪਿਤਾ ਨੂੰ ਮੁਬਾਰਕਾ ਦਿੱਤੀਆਂ ।
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ।


   
  
  ਮਨੋਰੰਜਨ


  LATEST UPDATES











  Advertisements