View Details << Back

ਦਿੱਲੀ ਪਬਲਿਕ ਸਕੂਲ ਦੇ ਆਏ ਸ਼ਨਦਾਰ ਨਤੀਜੇ
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਰੂਬੀ ਭਾਟੀਆ ਵਲੋਂ ਸਨਮਾਨ

ਖੰਨਾ 18 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਅੱਜ ਖੰਨਾ ਦੇ ਸਥਾਨਕ ਵਾਰਡ ਨੰਬਰ ਦੀ ਸਾਬਕਾ ਕੋਸਲਰ ਰੂਬੀ ਭਾਟੀਆ ਦੇ ਦਫ਼ਤਰ ਵਿਖੇ ਖੰਨਾ ਬਲਾਕ ਦੇ ਵਿੱਚੋ ਸੀ ਬੀ ਐੱਸ ਈ ਦੀ ਦਸਵੀ ਕਲਾਸ ਦੇ ਦਿੱਲੀ ਪਬਲਿਕ ਸਕੂਲ ਖੰਨਾ ਦੀਆਂ ਵਿੱਦਿਆਰਥਨਾ ਸੁਖਦੀਪ ਕੌਰ ਪੁੱਤਰੀ ਅਜੀਤਪਾਲ ਸਿੰਘ ਵਾਸੀ ਨੰਦ ਸਿੰਘ ਐਵਨਿਊ ਨੇ 96.4 ਅੱਕ ਲੇ ਕੇ ਟਾਪਰ ਬਲਾਕ ਖੰਨਾ ਅਤੇ ਸੇਬੀਜੀਤ ਕੌਰ ਮਲਹਾਂਸ ਪੁੱਤਰੀ ਬਲਵੀਰ ਸਿੰਘ ਹੈਪੀ ਮਲਹਾਂਸ ਵਾਸੀ ਅਨੰਤ ਨਗਰ ਨੇ 91.2 ਅੱਕ ਲੈ ਕੇ ਖੰਨਾ ਸ਼ਹਿਰ ਅਤੇ ਵਾਰਡ ਨੰਬਰ 19 ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਸ ਮੌਕੇ ਬਚਿਆਂ ਨੂੰ ਸਨਮਾਨਿਤ ਕਰਦੇ ਹੋਏ ਭਾਟੀਆ ਨੇ ਦਸਿਆ ਕੀ ਗੁਰਬਾਣੀ ਵਿੱਚ ਲਿਖਿਆ ਹੈ ਕੀ 'ਸੋਂ ਕਿਉਂ ਮੰਦਾ ਆਖਈਏ ਜੀਤ ਜੰਮੇ ਰਜਾਨ' ਮੁਤਾਬਿਕ ਸਾਨੂੰ ਇਨਾ ਬੱਚਿਆਂ ਤੇ ਮਾਨ ਕਰਨਾ ਚਾਹੀਦਾ ਹੈ ਸਾਨੂੰ ਬੇਟੀ ਅਤੇ ਬੇਟੇ ਵਿੱਚ ਫਰਕ ਨਯੀ ਰਖਣਾ ਚਾਹੀਦਾ ਸਾਨੂੰ ਆਪਣੀਆਂ ਬੇਟੀਆ ਤੇ ਮਾਨ ਹੋਣਾ ਚਾਹੀਦਾ ਹੈ ਜੋ ਕੀ ਪੜ ਲਿੱਖ ਕੇ ਕੋਈ ਆਈ ਪੀ ਐਸ, ਆਈ ਏ ਐਸ , ਡਾਕਟਰ ਇੰਜ. ਬਣਨ ਦਾ ਸੁਪਨਾ ਰੱਖਦੀਆਂ ਹਨ ਅੱਜ ਵਾਰਡ ਦੀ ਸਾਬਕਾ ਕੌਸਲਰ ਰੂਬੀ ਭਾਟੀਆ. ਹਰਜੀਤ ਸਿੰਘ ਵਿੱਕੀ ਭਾਟੀਆ. ਵਿਸ਼ਾਲ ਵਧਵਾ ਵੱਲੋਂ ਇਨਾ ਬਚਿਆ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਯਾ ਇਸ ਮੌਕੇ ਮਾਸਟਰ ਭਜਨ ਸਿੰਘ. ਬਲਵੀਰ ਸਿੰਘ ਹੈਪੀ ਮਲਹਾਂਸ. ਕਮਲਜੀਤ ਕੌਰ ਆਦੀ ਹਾਜਰ ਸਨ
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ .


   
  
  ਮਨੋਰੰਜਨ


  LATEST UPDATES











  Advertisements