View Details << Back

ਗੁਰੂ ਨਾਨਕ ਮੋਦੀ ਖਾਨਾ ਸੇਵਾ ਕਮੇਟੀ ਦਾ ਗਠਨ
ਕਮੇਟੀ ਦਵਾਈਆਂ ਦੇ ਐੱਮਆਰਪੀ ਰੇਟਾਂ ਦਾ ਪਤਾ ਕਰਕੇ ਲੋਕਾਂ ਨੂੰ ਕਰੇਗੀ ਜਾਗਰੂਕ : ਆਗੂ

ਭਵਾਨੀਗੜ 20 ਜੁਲਾਈ { ਗੁਰਵਿੰਦਰ ਸਿੰਘ } ਡੇਰਾ ਬਾਬਾ ਪੋਥੀ ਵਾਲਾ ਵਿਖੇ ਸ਼ਹਿਰ ਦੇ ਸਮਾਜ ਸੇਵੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਮੀਟਿੰਗ ਵਿੱਚ ਸ਼ਹਿਰ ਦੇ ਗੁਰੂ ਨਾਨਕ ਮੋਦੀ ਖਾਨਾ ਸੇਵਾ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਵਿੱਚ ਸਰਬਸੰਮਤੀ ਨਾਲ ਪ੍ਧਾਨ ਸੁਖਦੇਵ ਸਿੰਘ ਨੂੰ ਚੁਣਿਆ ਗਿਆ ਮੀਤ ਪ੍ਧਾਨ ਮੈਨੇਜਰ ਜਸਵਿੰਦਰ ਸਿੰਘ ਬਹਿਲਾ ਸਵਰਨ ਸਿੰਘ ਮਣਕੂ ਨੂੰ ਸਕੱਤਰ ਅਤੇ ਸਾਬਕਾ ਅਧਿਆਪਕ ਚਰਨ ਸਿੰਘ ਚੋਪੜਾ ਨੂੰ ਖ਼ਜ਼ਾਨਚੀ ਅਤੇ ਅਤੇ ਮਨਦੀਪ ਅੱਤਰੀ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਮੈਂਬਰ ਮੈਂਬਰਾਂ ਵਿੱਚ ਜਸਵਿੰਦਰ ਸਿੰਘ ਚੋਪੜਾ ਜਰਨੈਲ ਸਿੰਘ ਫੌਜੀ ਮਨਜੀਤ ਸਿੰਘ ਮਾਣਕੂ ਮੋਹਨ ਲਾਲ ਸ਼ਰਮਾ ਗੁਰਪ੍ਰੀਤ ਸਿੰਘ ਫੌਜੀ ਲਾਲ ਸਿੰਘ ਮਾਨ ਅਤੇ ਹਰਭਜਨ ਸਿੰਘ ਹੈਪੀ ਮੈਂਬਰ ਲਏ ਗਏ ਮੁਕਤ ਕਮੇਟੀ ਸ਼ਹਿਰ ਦੇ ਮੈਡੀਕਲ ਸਟੋਰ ਅਤੇ ਸੰਬੰਧਿਤ ਨਾਲ ਗੱਲਬਾਤ ਕਰਕੇ ਦਵਾਈਆਂ ਅਤੇ ਮੈਡੀਕਲ ਟੈਕਟ ਜਾਇਜ਼ਾ ਰੇਟ ਅਤੇ ਠੀਕ ਤਰੀਕੇ ਨਾਲ ਵੇਚਣ ਲਈ ਅਪੀਲ ਕਰੇਗੀ ਜਿਹੜਾ ਵੀ ਮੈਡੀਕਲ ਸਟੋਰ ਡਾਕਟਰ ਅਤੇ ਲੈਬ ਵਾਲਾ ਕੋਈ ਵੀ ਹੋਰ ਦਵਾਈ ਟੈਸਟ ਤੋਂ ਇਲਾਵਾ ਸੇਵਾ ਭਾਵਨਾ ਨਾਲ ਕਰੇਗਾ ਉਕਤ ਕਮੇਟੀ ਉਨ੍ਹਾਂ ਸਾਰਿਆਂ ਦਾ ਸ਼ੁਕਰੀਆ ਕੀਤਾ ਅਤੇ ਕਿਹਾ ਕਿ ਓਹਨਾ ਦਾ ਦਾ ਮਾਣ ਸਨਮਾਨ ਕਰੇਗੀ ਇਸ ਤੋਂ ਇਲਾਵਾ ਇਹ ਮੋਦੀਖਾਨਾ ਕਮੇਟੀ ਮੈਂਬਰ ਆਪਣੇ ਪੱਧਰ ਤੇ ਸੈਨਿਕ ਅਤੇ ਬ੍ਰਾਂਡਿਡ ਦਵਾਈਆਂ ਦੇ ਐੱਮਆਰਪੀ ਰੇਟ ਦੇ ਅਸਲ ਰੇਟ ਦਾ ਪਤਾ ਲਗਾਏਗੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੇਗੀ ਕਮੇਟੀ ਆਪਣਾ ਹੈਲਪਲਾਈਨ ਨੰਬਰ ਵੀ ਜਾਰੀ ਕਰੇਗੀ ਜੋ ਆਮ ਲੋਕਾਂ ਨੂੰ ਜਾਇਜ਼ ਅਤੇ ਸਾਥ ਤੇਰੇ ਕਦੇ ਦਵਾਈਆਂ ਉਪਲਬਧ ਹੋ ਸਕਣ ਇਸ ਮੌਕੇ ਤੇ ਕਮੇਟੀ ਵੱਲੋਂ ਲੱਡੂ ਵੀ ਵੰਡ ਅਤੇ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ


   
  
  ਮਨੋਰੰਜਨ


  LATEST UPDATES











  Advertisements