View Details << Back

ਭਗਤ ਨਾਮਦੇਵ ਗੁਰੂ ਦੁਆਰਾ ਸਾਹਿਬ ਦੇ ਲੈਂਟਰ ਪਾਏ

ਖੰਨਾ 21 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਅੱਜ ਨਾਮਦੇਵ ਭਵਨ ਲਲਹੇੜੀ ਰੋਡ ਖੰਨਾ ਵਿਖੇ ਗੁਰੁਦਵਾਰਾ ਸਾਹਿਬ ਜੀ ਦੇ ਹਾਲ ਦੀ ਦਰਸ਼ਨੀ ਡਿਉਢੀ ਦੀ ਚੋਥੀ ਮੰਜਿਲ ਦੇ ਲੇਟਰ ਪਾਏ ਗਏ। ਜਿਸ ਵਿੱਚ ਗੁਰੁਦਵਾਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਸ਼ਰਨ ਸਿੰਘ ਜੀ ਵਲੋਂ ਅਰਦਾਸ ਉਪਰੰਤ ਲੇਟਰ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਨਾਮਦੇਵ ਸਭਾ ਰਜਿ, ਖੰਨਾ ਦੇ ਪ੍ਰਧਾਨ ਦਰਸ਼ਨ ਸਿੰਘ ਕੈਂਥ ਮੀਤ ਪ੍ਰਧਾਨ ਅਮਰਜੀਤ ਸਿੰਘ ਔਲਖ ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ ਸ ਕਰਮਜੀਤ ਸਿੰਘ ਭੱਟ ਮੀਤ ਖਜਾਨਚੀ ਸ ਖੁਸਕਰਨ ਸਿੰਘ ਔਲਖ ਦਵਿੰਦਰ ਸਿੰਘ ਮੋਹਲ ਗੁਰਮੀਤ ਸਿੰਘ ਜੀਤ ਸਿੰਘ ਜੀ ਬੇਦੀ ਜਨਕ ਰਾਜ ਗਰਚਾ ਰਣਜੀਤ ਸਿੰਘ ਤੱਗੜ ਗੁਰਦਰਸ਼ਨ ਸਿੰਘ ਮੋਹਲ ਬਲਵੀਰ ਸਿੰਘ ਬਾਬਾ ਕਰਨੈਲ ਸਿੰਘ ਰਿੰਕੂ ,ਪੁਨੀਤ ਲਵਲੀ ਬੀਬੀ ਮਨਜੀਤ ਕੌਰ ਮੋਹਲ ਬੀਬੀ ਮਨਜੀਤ ਕੌਰ ਭੰਬਰਾ ਆਦਿ ਹਾਜਰ ਸਨ।
ਅੱਜ ਨਾਮਦੇਵ ਭਵਨ ਦੀ ਬਣ ਰਹੀ ਇਮਾਰਤ


   
  
  ਮਨੋਰੰਜਨ


  LATEST UPDATES











  Advertisements