View Details << Back

ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਦਾ ਨਤੀਜਾ ਰਿਹਾ ਸ਼ਾਨਦਾਰ
ਜਸਪਾਲ ਨੇ ਪਹਿਲਾ,ਰਮਨਪ੍ਰੀਤ ਨੇ ਦੂਜਾ,ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਕੀਤਾ ਹਾਸਲ

ਭਵਾਨੀਗੜ 23 ਜੁਲਾਈ ( ਗੁਰਵਿੰਦਰ ਸਿੰਘ )ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਣਥੱਕ ਮਿਹਨਤ ਸਦਵਕਾ ਜਿੱਥੇ ਪੰਜਾਬ ਦਾ ਨਤੀਜਾ 94.17 ਰਿਹਾ ਉੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਦਾ 12ਵੀ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਜਿਸ ਵਿੱਚ ਜਸਪਾਲ ਕੌਰ ਨੇ ਪਹਿਲਾ ਸਥਾਨ ਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਅਤੇ ਸੁਰਿੰਦਰ ਭਰੂਰ ਸਟੇਟ ਐਵਾਰਡੀ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਬਲਜਿੰਦਰ ਸਿੰਘ, ਮੁੱਖ ਅਧਿਆਪਕ ਕੁਲਬੀਰ ਸਿੰਘ, ਮੁੱਖ ਅਧਿਆਪਕ ਗੁਰਜੀਤ ਸ਼ਰਮਾ, ਅਤੇ ਅਮਨਦੀਪ ਸ਼ਰਮਾ ਲੈਕਚਰਾਰ ਦਰਸ਼ਨ ਕੌਰ, ਕੁਲਦੀਪ ਕੁਮਾਰ ਵਰਮਾ, ਰਵਿੰਦਰ ਸਿੰਘ, ਸਤਵੀਰ ਕੌਰ, ਸੰਦੀਪ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘਨਿਰੰਜਣ ਸਿੰਘ ਗਰੇਵਾਲ , ਗੁਰਮਿੰਦਰ ਸਿੰਘ ਸਕਰੌਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ।
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਥੀਆਂ ਨੂੰ ਸਨਮਾਨ ਕਰਨ ਮੌਕੇ


   
  
  ਮਨੋਰੰਜਨ


  LATEST UPDATES











  Advertisements