View Details << Back

ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਖੰਨਾ ਨਿਵਾਸੀ
ਨਵੀਂ ਆਬਦੀ ਦਾ ਇਲਾਕਾ ਬਣਾਇਆ ਆਵਰਾ ਪਸੂਆ ਦਾ ਗੜ :ਐਡਵੋਕੇਟ ਸੰਜੀਵ ਸਹੋਤਾ

ਖੰਨਾ 25 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਨਵੀਂ ਆਬਦੀ ਦਾ ਇਲਾਕਾ ਆਵਰਾ ਪਸੂਆ ਦਾ ਗੜ ਬਣਿਆ ਹੋਇਆ ਹੈ ਅਤੇ ਹਰ ਵੇਲੇ ਲੰਘਣ ਵਾਲੇ ਰਾਹਗੀਰਾਂ ਜਿਸ ਵਿਚ ਨੌਜਵਾਨ, ਨਿੱਕੇ ਬੱਚੇ ਅਤੇ ਬਜ਼ੁਰਗਾਂ ਤੇ ਖਤਰਾ ਬਣ ਕੇ ਮੰਡਰਾਉਂਦੇ ਇਹ ਅਵਾਰਾ ਪਸ਼ੂਆਂ ਤੋਂ ਇਲਾਕੇ ਦੇ ਲੋਕ ਚਿੰਤਾ ਵਿਚ ਹੀ ਨਜਰ ਆਉਦੇ ਹਨ ਇਹਨਾਂ ਵਿਚਾਰਾਂ ਦਾ ਪ੍ਗਟਾਵਾ ਅੱਜ ਸਮਾਜਸੇਵੀ ਅਤੇ ਐਡਵੋਕੇਟ ਸੰਜੀਵ ਸਹੋਤਾ ਅਤੇ ਉਹਨਾਂ ਸਾਥੀਆਂ ਨੇ ਗੱਲਬਾਤ ਕਰਦਿਆਂ ਦੱਸਿਆ, ਚਿੰਤਾ ਜਾਹਿਰ ਕਰਦਿਆਂ ਓਹਨਾ ਦਸਿਆ ਕਿ ਨਵੀਂ ਆਬਾਦੀ ਵਿੱਚ ਆਵਰਾ ਪਸੂਆਂ ਕਰ ਕੇ ਉਥੇ ਆਉਣ ਵਾਲੇ ਲੋਕ ਨੂੰ ਕਾਫੀ ਪੇਰਸ਼ਨੀ ਦਾ ਸਾਹਮਣੇ ਕਰਨਾ ਪੈਦਾ ਕਿਉਕਿ ਇਹ ਪਸੂ ਆਕਸਰ ਸੜਕ ਦੇ ਵਿਚਾਰਕਾਰ ਬੈਠੇ ਰਹਿੰਦੇ ਹਨ ਜਿਸ ਕਰਕੇ ਉਥੇ ਦੇ ਲੋਕਾਂ ਨੂੰ ਬਹੁਤ ਮੁਸ਼ਕਿਲ ਦੇ ਸਾਹਮਣੇ ਕਰਨ ਪੈਂਦਾ ਇਹ ਪਸ਼ੂ ਕੲਈ ਵਾਰੀ ਬਜੁਰਗਾਂ ਜਾਂ ਬੱਚਿਆਂ ਤੇ ਹਮਲੇ ਕਰ ਦਿੰਦੇ ਹਨ, ਐਡਵੋਕੇਟ ਸਹੋਤਾ ਨੇ ਕਿਹਾ ਸਰਕਾਰ ਜਿੱਥੇ ਹਰ ਚੀਜ਼ ਤੇ ਗਾਊ ਟੈਕਸ ਵਸੂਲ ਦੀ ਹੈ ਪਰ ਇਨ੍ਹਾਂ ਦੇ ਸਾਂਭ ਸਭਾਲ ਦੇ ਲਈ ਕੋਈ ਕਦਮ ਨਹੀਂ ਚੁੱਕੇਦੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਸਾਨੂੰ ਜਗ੍ਹਾ ਦਾ ਪ੍ਰੰਬਧ ਕਰ ਕੇ ਦੇ ਦੇਵੇ ਅਸੀਂ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਸਾਂਭ ਸਭਾਲ ਕਰਨ ਲਈ ਤਿਆਰ ਹਾਂ ਅਤੇ ਉਹਨਾਂ ਲੋਕ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਲੋਕ ਇਨ੍ਹਾਂ ਗਾਵਾਂ ਦਾ ਦੁੱਧ ਪੀ ਕੇ ਵੇਚ ਕੇ ਇਨ੍ਹਾਂ ਨੂੰ ਛੱਡ ਦਿੰਦੇ ਹਨ ਇਹ ਇਵੇਂ ਨਾ ਕਰਨ ਅਤੇ ਇਨ੍ਹਾਂ ਦੀ ਵੀ ਸਾਭ ਸਭਾਲ ਕਰਨ ਇਸ ਮੌਕੇ ਉਨ੍ਹਾਂ ਦੇ ਅਸੋਕ ਕੁਮਾਰ ਸੋਕੀ ,ਅਨਮੋਲ, ਸੋਹਣ ਸਹੋਤਾ ,ਸਨੀ ਸੇਤੀਆ, ਰੋਹਿਤ ਚਾਵਲਾ, ਪੁਨੀਤ, ਦਰਸ਼ਨ ਸਿੰਘ, ਵਿਕਰਮ ਸਿੰਘ ਆਦਿ ਹਾਜਰ ਸੀ।
ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਇਲਾਕਾ ਨਿਵਾਸੀ ਜਾਣਕਾਰੀ ਦਿੰਦੇ ਹੋਏ


   
  
  ਮਨੋਰੰਜਨ


  LATEST UPDATES











  Advertisements