View Details << Back

ਵਾਰਡ ਨੰਬਰ 19 ਦੇ ਵਿਕਾਸ ਕਾਰਜ ਚੜੇ ਨੇਪਰੇ
ਆਗੂਆਂ ਦਾ ਸਿਰੋਪਾ ਪਾ ਕੇ ਇਲਾਕੇ ਵੱਲੋਂ ਕੀਤਾ ਸਨਮਾਨਿਤ

ਖੰਨਾ 26 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਖੰਨਾ ਦੇ ਵਾਰਡ ਨੰਬਰ 19 ਸ਼ਮਸ਼ਾਨਘਾਟ ਰੋਡ ਲਾਲਾ ਸਰਕਾਰੁ ਮੱਲ ਸਕੂਲ ਦੀ ਸੜਕ ਬਣ ਕੇ ਤਿਆਰ ਹੋਣ ਤੇ ਇਲਾਕੇ ਦੀ ਸੰਗਤ ਪਬਲਿਕ ਨੂੰ ਸਪੁਰਦ ਅਨੰਤ ਆਸ਼ਰਮ ਦੇ ਬਾਇ ਜੀ ਦਰਸ਼ਨ ਪੁਰੀ ਜੀ ਮਹਾਰਾਜ ਨੇ ਭੂਮਿ ਪੂਜਣ ਕਰ ਕੇ ਇਲਾਕੇ ਨੂੰ ਸਪੁਰਦ ਕੀਤੀ ਅਤੇ ਇਲਾਕੇ ਦੀ ਸਾਬਕਾ ਕੌਸਲਰ ਰੂਬੀ ਭਾਟੀਆ. ਸੀਨਿਅਰ ਆਗੂ ਹਰਜੀਤ ਸਿੰਘ ਵਿੱਕੀ ਭਾਟੀਆ. ਦਫ਼ਤਰ ਇੰਚਾਰਜ ਵਿਸ਼ਾਲ ਵਧਵਾ.ਅਤੇ ਗੁਰਪ੍ਰੀਤ ਕੌਰ ਨੂੰ ਸਿਰੋਪਾ ਪਾ ਕੇ ਇਲਾਕੇ ਵੱਲੋਂ ਸਨਮਾਨਿਤ ਕੀਤਾ ਗਿਯਾ ਇਸ ਮੌਕੇ ਵਾਰਡ ਦੀ ਸਾਬਕਾ ਕੌਸਲਰ ਰੂਬੀ ਭਾਟੀਆ ਅਤੇ ਹਰਜੀਤ ਸਿੰਘ ਵਿੱਕੀ ਭਾਟੀਆ ਨੇ ਕਿਹਾ ਕੀ ਵਾਰਡ ਦੇ ਵਿਕਾਸ ਨੂੰ ਲੈ ਕੇ ਉਨਾਂ ਦਾ ਜੋ ਸੁਪਨਾ ਸੀ ਉਹ ਉਨਾਂ ਨੇ ਪੰਜਾ ਸਾਲਾ ਦੇ ਦੌਰਾਨ ਵਿਕਾਸ ਨੂੰ ਪੂਰਾ ਕੀਤਾ ਹੈ ਅਤੇ ਜੋ ਕੀ ਵਾਰਡ ਵਿੱਚ ਸਿਰਫ ਇਕਾ ਦੁੱਕਾ ਕੋਈ ਕੰਮ ਰਹਿ ਵੀ ਗਿਯਾ ਹੈ ਉਸ ਨੂੰ ਵੀ ਪੂਰਾ ਕਰ ਦਿੱਤਾ ਜਾਵੇਗਾ ਕਿਉਂ ਕੀ ਅਸੀਂ ਵਾਰਡ ਦੇ ਵਿਕਾਸ ਵਿੱਚ ਕੋਈ ਕਮੀ ਨਯੀ ਰਹਿਣ ਦਿੱਤੀ ਉਨਾਂ ਨੇ ਕੰਮ ਕੀਤਾ ਹੈ ਅਤੇ ਕੰਮ ਕਰਾਗੇ ਦਾ ਵਾਰਡ ਦੀ ਸੰਗਤ ਨਾਲ ਜੋ ਵੀ ਵਾਯਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ ਅਤੇ ਜੋ ਇਹ ਲਾਲਾ ਸਰਕਾਰੁ ਮੱਲ ਸਕੂਲ ਤੇ ਅਨੰਤ ਆਸ਼ਰਮ ਨੂੰ ਇਹ ਜੋ ਸੜਕ ਕਰੀਬ 11.88 ਨਾਲ ਤਿਆਰ ਹੋਯੀ ਹੈ ਉਸ ਨਾਲ ਸਕੂਲ ਤੇ ਅਨੰਤ ਆਸ਼ਰਮ ਆਣ ਜਾਨ ਵਾਲੀ ਸੰਗਤ ਨੂੰ ਸਹੂਲਤ ਮਿਲੇਗੀ ਇਸ ਮੌਕੇ ਵਿਨੋਦ ਭਾਟੀਆ. ਰਾਮ ਸਰੂਪ ਵਿਗ. ਰਮੇਸ਼ ਗਹਿਰਾ. ਮੰਗਤ ਭਾਰਤੀ. ਰਾਜਭੂਸਨ ਕਾਲਰਾ. ਰਾਜੇਸ਼ ਮੰਗੂ. ਰਿੰਕੂ ਖੁਖਰੇਜਾ. ਪੁਨੀਤ ਵਰਮਾ. ਸੰਤੋਸ਼ ਭਾਟੀਆ. ਸੁਸ਼ਮਾ ਵਿਗ. ਪੂਨਮ ਭਾਰਤੀ. ਆਦੀ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements