View Details << Back

ਪਾਇਲ ਖੰਨਾ ਤੇ ਸਮਰਾਲਾ ਵਿਖੇ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ
ਉਚੇਚੇ ਤੋਰ ਤੇ ਪੁਜੇ ਹੀਰਾ ਸਿੰਘ ਗਾਬੜੀਆ

ਖੰਨਾ 31 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਅੱਜ ਬੀ ਸੀ ਵਿੰਗ ਦੇ ਸੂਬਾ ਪ੍ਧਾਨ ਸ ਹੀਰਾ ਸਿੰਘ ਗਾਬੜੀਆ ਵਲੋਂ ਅਤੇ ਸ ਈਸ਼ਰ ਸਿੰਘ ਮੇਹਰਬਾਨ ਜੀ ਹਲਕਾ ਇੰਚਾਰਜ ਪਾਇਲ ਸ ਸੰਤਾਂ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲ਼ਾ ਰਘਬੀਰ ਸਿੰਘ ਸਹਾਰਨਮਾਜਰਾ ਜਿਲ੍ਹਾ ਪ੍ਧਾਨ ਸ਼੍ਰੋਮਣੀ ਅਕਾਲੀ ਦਲ ਸ ਯਾਦਵਿੰਦਰ ਸਿੰਘ ਯਾਦੂ ਮੈਬਰ ਕੋਰ ਕਮੇਟੀ, ਸੋਹਣ ਸਿੰਘ ਭੰਗੂ ਸੂਬਾ ਮੀਤ ਪ੍ਧਾਨ ਬੀ ਸੀ ਵਿੰਗ, ਰਛਪਾਲ ਸਿੰਘ ਪੀ ਏ ਹਲਕਾ ਸਾਹਨੇਵਾਲ ਵਲੋਂ ਬੀ ਸੀ ਵਿੰਗ ਦੇ ਸੰਗਠਨ ਵਾਰੇ ਵਿਚਾਰ ਵਟਾਂਦਰਾ ਕੀਤਾ ਹੀਰਾ ਸਿੰਘ ਗਾਬੜੀਆ ਵੱਲੋਂ ਕਿਹਾ ਗਿਆ ਕਿ ਪਾਰਟੀ ਦੇ ਸਰਕਲ ਪ੍ਧਾਨ ਨਾਲ ਵੀ ਗੱਲਬਾਤ ਕੀਤੀ ਗਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਵਿਚਾਰ ਵਟਾਂਦਰਾ ਕੀਤਾ ਗਿਆ ਗੁਰਪੁਰਬ ਦੇ ਪ੍ਰੋਗਰਾਮ ਵੱਡੇ ਵੱਡੇ ਕਰਵਾਏ ਜਾਣਗੇ ਕਰੋਨਾ ਵਾਰਿਸ ਨੂੰ ਦੇਖ ਰਿਹਾ ਹੋਇਆ ਤੇ ਇਸ ਸਮੇਂ ਹਲਕਾ ਪਾਇਲ ਦੇ ਬੀ ਸੀ ਵਿੰਗ ਸਰਕਲ ਪ੍ਰਧਾਨ ਸਹਿਬਾਨ ਵੀ ਹਾਜਰ ਸਨ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਯੂਥ ਆਗੂ ਰਿੰਮੀ ਘੁਡਾਣੀ ਜਗਦੀਪ ਲਹਿਲ ਆਈ ਟੀ ਵਿੰਗ ਬੂਟਾ ਸਿੰਘ ਰਾਏਪੁਰ ਗੁਰਮੀਤ ਸਿੰਘ ਭੌਰਲਾ ਪੀਏ ਸੰਤਾ ਸਿੰਘ ਉਮੈਦਪੁਰੀ ਸਮਰਾਲਾ ਪਰਮਜੀਤ ਸਿੰਘ ਪੌਪੀ ਰਜਿੰਦਰ ਸਿੰਘ ਜੀਤ ਹਰਜੰਗ ਸਿੰਘ ਗੰਢੂਆਂ ਮਨਦੀਪ ਸਿੰਘ ਖਾਲਸਾ ਕਰਮਜੀਤ ਸਿੰਘ ਕੋਟ ਪਨੇਚ ਬਾਬਾ ਪ੍ਰੀਤਮ ਸਿੰਘ ਜੰਟੀ ਬੀਜਾ ਤੇਜਿੰਦਰਪਾਲ ਸਿੰਘ ਇੰਦਰਪਾਲ ਕਮਾਲਪੁਰਾ ਪ੍ਰਧਾਨ ਜਸਵੀਰ ਸਿੰਘ ਨਿਜਾਮਪੁਰ ਸਰਕਲ ਪ੍ਰਧਾਨ ਪਾਇਲ ਜਗਜੀਤ ਸਿੰਘ ਦੌਲਤਪੁਰ ਸਰਕਲ ਪ੍ਰਧਾਨ ਪ੍ਰਿਤਪਾਲ ਸਿੰਘ ਝੱਮਟ, ਬਲਵਿੰਦਰ ਸਿੰਘ ਕੂਹਲੀ ਸਰਕਲ ਪ੍ਰਧਾਨ ਬੀ ਸੀ ਵਿੰਗ ਉਚੇਚੇ ਤੌਰ ਤੇ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements