View Details << Back

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਜਥੇ ਗਾਬੜੀਆ ਵੱਲੋਂ ਵਿਸ਼ਾਲ ਮੀਟਿੰਗ

ਖੰਨਾ 1 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੀ ਵਿਸ਼ਾਲ ਮੀਟਿੰਗ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਕੋਟਾਂ ਵਿਖੇ ਹੋਈ ਜਿਸ ਵਿੱਚ ਹਲਕਾ ਸਮਰਾਲਾ ਦੇ ਇੰਚਾਰਜ ਸੰਤਾ ਸਿੰਘ ਉਮੈਦਪੁਰੀ ਹਲਕਾ ਪਾਇਲ ਦੇ ਇੰਚਾਰਜ਼ ਈਸ਼ਰ ਸਿੰਘ ਮਿਹਰਬਾਨ ਯਾਦਵਿੰਦਰ ਸਿੰਘ ਯਾਦੂ ਕੋਰ ਕਮੇਟੀ ਮੈਂਬਰ ਗੁਰਮੀਤ ਸਿੰਘ ਭੌਰਲਾ ਪੀਏ ਸੰਤਾ ਸਿੰਘ ਉਮੈਦਪੁਰੀ ਹਲਕਾ ਕੋਆਰਡੀਨੇਟ ਬੂਟਾ ਸਿੰਘ ਰਾਏਪੁਰ ਇੰਦਰਪਾਲ ਸਿੰਘ ਕਮਾਲਪੁਰਾ ਮੋਹਨ ਜਟਾਣਾ ਰਾਜਿੰਦਰ ਸਿੰਘ ਜੀਤ ਹਰਜੀਤ ਸਿੰਘ ਭਾਟੀਆ ਯੂਥ ਆਗੂ ਰਿੰਮੀ ਘੁਡਾਣੀ ਜਗਦੀਪ ਸਿੰਘ ਲਹਿਲ ਆਈਟੀ ਵਿੰਗ ਪ੍ਰਧਾਨ ਸਮੇਤ ਅਨੇਕਾਂ ਆਗੂ ਸ਼ਾਮਲ ਹੋਏ । ਮੀਟਿੰਗ ਦੌਰਾਨ ਜਥੇਦਾਰ ਗਾਬੜੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਧੂਮ ਧਾਮ ਨਾਲ ਮਨਾਉਣ ਲਈ ਵਰਕਰਾਂ ਨਾਲ ਵਿਚਾਰ ਵਟਾਂਦਰਾਂ ਕੀਤਾ ਜਥੇਦਾਰ ਗਾਬੜੀਆਂ ਨੇ ਇਸ ਮੌਕੇ ਹਲਕਾ ਪਾਇਲ ਸਮਰਾਲਾ ਤੇ ਖੰਨਾ ਦੇ ਬੀ ਸੀ ਦੰਗਲ ਦੇ ਸੁਣੇ ਸਰਕਲ ਪ੍ਰਧਾਨਾਂ ਨੂੰ ਮਾਨਤਾ ਦਿੰਦਿਆਂ ਵਧਾਈ ਦਿੱਤੀ ਇਸ ਮੌਕੇ ਐਡਵੋਕੇਟ ਤੇਜਿੰਦਰਪਾਲ ਸਿੰਘ ਪਰਮਜੀਤ ਪੋਪੀ ਕਰਮਜੀਤ ਸਿੰਘ ਕੋਟ ਮੰਡਿਆਲਾ ਸੋਹਣ ਸਿੰਘ ਭੰਗੂ ਪਰਵਿੰਦਰ ਸਿੰਘ ਬਾਲੀ ਬਾਬਾ ਬਹਾਦਰ ਸਿੰਘ ਗੁਰਜੰਟ ਸਿੰਘ ਜੰਟੀ ਬੀਜਾ ਬਾਬਾ ਪ੍ਰੀਤਮ ਸਿੰਘ ਜੋਗਿੰਦਰ ਸਿੰਘ ਜੱਗੀ ਉਜਾਗਰ ਸਿੰਘ ਬੈਨੀਪਾਲ ਮਨਦੀਪ ਸਿੰਘ ਖ਼ਾਲਸਾ ਰਘਵੀਰ ਸਿੰਘ ਖਾਲਸਾ ਭੱਟੀਆਂ ਰਣਜੀਤ ਸਿੰਘ ਮਲੌਦ ਸਰਕਲ ਪ੍ਰਧਾਨ ਜਗਵੀਰ ਸਿੰਘ ਬਲਵਿੰਦਰ ਸਿੰਘ ਕੂਹਲੀ ਤਰਸੇਮ ਸਿੰਘ ਹਰਜੀਵਨ ਸਿੰਘ ਰਾਜਗੜ੍ਹ ਸ਼ਮਸ਼ੇਰ ਸਿੰਘ

   
  
  ਮਨੋਰੰਜਨ


  LATEST UPDATES











  Advertisements