View Details << Back

ਰਾਮ ਮੰਦਿਰ ਦੀ ਭੂਮੀ ਪੂਜਣ ਦਿਵਸ ਤੇ ਲੱਡੂ ਵੰਡੇ
ਅੱਜ ਦਾ ਦਿਨ ਹਿੰਦੂਆਂ ਲਈ ਇਤਹਾਸਿਕ ਤੇ ਯਾਦਗਾਰੀ : ਰਾਜਵੀੇਰ ਵਰਮਾ

ਭਵਾਨੀਗੜ੍ਹ 5 ਅਗਸਤ { ਗੁਰਵਿੰਦਰ ਸਿੰਘ } ਪਵਨ ਗੁਪਤਾ ਰਾਸਟਰੀ ਪ੍ਮੁੱਖ ਸਿਵ ਸੇਨਾ ਹਿੰਦੁਸਤਾਨ ਜੀ ਦੇ ਦਿਸਾਂ ਨਿਰਦੇਸ ਅਨੁਸਾਰ ਪ੍ਦੀਪ ਵਰਮਾ ਪੰਜਾਬ ਇੰਚਾਰਜ ਵਿਦਿਆਰਥੀ ਵਿੰਗ ਸਿਵ ਸੇਨਾ ਹਿੰਦੁਸਤਾਨ ਅਤੇ ਸੀ੍ਮਤੀ ਰਾਜਵੀੇਰ ਕੋਰ ਵਰਮਾ ਪੰਜਾਬ ਪ੍ਧਾਨ ਮਹਿਲਾਂ ਵਿੰਗ ਸਿਵ ਸੇਨਾ ਹਿੰਦੁਸਤਾਨ ਜੀ ਦੁਆਰਾ ਅਯੋਧਿਆ ਵਿਖੇ ਸੀ੍ ਰਾਮ ਮੰਦਿਰ ਜੀ ਦਾ ਨੀਂਹ ਪੱਥਰ ਵਿਧੀ ਵਿਧਾਨ ਅਨੁਸਾਰ ਹਵਨ ਕਰਕੇ ਸੀ੍ ਨਰਿੰਦਰ ਮੋਦੀ ਭਾਰਤ ਦੇ ਪ੍ਧਾਨ ਮੰਤਰੀ ਜੀ ਦੁਆਰਾ ਰੱਖਿਆ ਗਿਆ ਜਿਸਦੀ ਖੁਸੀ ਵਿੱਚ ਲ਼ੱਡੂ ਅਤੇ ਜਰੂਰਤਮੰਦਾਂ ਨੂੰ ਕੱਪੜੇ ਵੰਡ ਕੇ ਮਨਾਇਆ ਗਿਆ, ਇਸ ਮੋਕੇ ਉਪੱਰ ਮੋਨਿਕਾ ਵਾਲੀਆ ਪਟਿਆਲਾ ਸਹਿਰੀ ਮਹਿਲਾਂ ਪ੍ਧਾਨ , ਅਮਨ ਸੂਦ ਪਟਿਆਲਾ ਸਹਿਰੀ ਕਾਲਜ ਗਰੁੱਪ ਪ੍ਧਾਨ ਹਿੰਦੁਸਤਾਨ ਵਿਦਿਆਰਥੀ ਸੇਨਾ, ਗੋਪਾਲ ਅਟਵਾਲ ਮੀਤ ਪ੍ਧਾਨ , ਸਿਵਰਾਜ ਗੁਪਤਾ ਸਕੂਲ ਗਰੁੱਪ ਪ੍ਧਾਨ ਮੋਜੂਦ ਸਨ.
ਲੱਡੂ ਵੰਡਦੇ ਹੋਏ ਰਾਜਵੀੇਰ ਕੋਰ ਵਰਮਾ .


   
  
  ਮਨੋਰੰਜਨ


  LATEST UPDATES











  Advertisements