View Details << Back

8 ਅਗਸਤ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
ਇਹ ਮੀਟਿੰਗ 11 ਅਗਸਤ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਵੇਗੀ

ਖੰਨਾ 7 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ 15 ਅਗਸਤ ਦਿਨ ਸ਼ਨੀਵਾਰ ਨੂੰ ਸ਼ਰਧਾਂਜਲੀਆਂ ਭੇਟ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹਲਕਾ ਖੰਨਾ ਹਲਕਾ ਪਾਇਲ ਹਲਕਾ ਸਾਹਨੇਵਾਲ ਹਲਕਾ ਸਮਰਾਲਾ ਇਨ੍ਹਾਂ ਚਾਰ ਹਲਕਿਆਂ ਦੀ 8 ਅਗਸਤ ਦਿਨ ਸ਼ਨੀਵਾਰ ਨੂੰ ਰੱਖੀ ਗਈ ਸੀ ਕੁਝ ਕਾਰਨਾਂ ਕਰਕੇ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ । ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਦੱਸਿਆ ਕਿ 8 ਅਗਸਤ ਦਿਨ ਸ਼ਨੀਵਾਰ ਨੂੰ ਰੱਖੀ ਗਈ ਸੀ ਜੋ ਕਿ ਕੁਝ ਕਾਰਨਾਂ ਕਰਕੇ ਰੋਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਸਹਾਰਨ ਮਾਜਰਾ ਨੇ ਦੱਸਿਆ ਕਿ ਇਹ ਹੁਣ ਮੀਟਿੰਗ 11 ਅਗਸਤ ਦਿਨ ਮੰਗਲਵਾਰ ਟਾਈਮ ਸਵੇਰੇ 11 ਵਜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹੋਵੇਗੀ । ਅਤੇ ਜਿਸ ਵਿੱਚ ਹਲਕਾ ਖੰਨਾ, ਹਲਕਾ ਸਮਰਾਲਾ, ਹਲਕਾ ਪਾਇਲ, ਹਲਕਾ ਸਾਹਨੇਵਾਲ,  ਹਲਕਾ ਇੰਚਾਰਜ ਐਮ ਐਲ ੲੇ ਤੇ ਜ਼ਿਲ੍ਹਾ ਪ੍ਰਧਾਨ ਸਰਕਲ ਜਥੇਦਾਰ ਸਾਰੇ ਵਿੰਗਾਂ ਦੇ ਪ੍ਰਧਾਨ ਅਤੇ ਵਰਕਰ ਹੋਣਗੇ ਸ਼ਾਮਲ ।

   
  
  ਮਨੋਰੰਜਨ


  LATEST UPDATES











  Advertisements