View Details << Back

ਚੌਥੀ ਵਾਰ ਦਿਹਾਤੀ ਪ੍ਧਾਨ ਚੁਣੇ ਜਾਣ ਤੇ ਖੁਸ਼ੀ ਦਾ ਪ੍ਗਟਾਵਾ
ਧਨੋਆ ਤੇ ਸਾਥੀਆਂ ਨੇ ਦਿਤੀਆ ਮੁਬਾਰਕਾਂ

ਭਵਾਨੀਗੜ੍ਹ, 19 ਅਗਸਤ (ਗੁਰਵਿੰਦਰ ਸਿੰਘ)- ਬੀਬੀ ਪਰਮਜੀਤ ਕੌਰ ਵਿਰਕ ਨੂੰ ਜਿਲ੍ਹਾ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਚੌਥੀ ਵਾਰ ਦਿਹਾਤੀ ਪ੍ਰਧਾਨ ਚੁਣੇ ਜਾਣ ਤੇ ਅੱਜ ਅਮ੍ਰਿਤ ਸਿੰਘ ਧਨੋਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਅਤੇ ਪ੍ਰਮਜੀਤ ਕੌਰ ਵਿਰਕ ਨੂੰ ਮੁਬਾਰਕ ਦਿੱਤੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੇ ਪ੍ਧਾਨ ਬੀਬੀ ਜੰਗੀਰ ਕੌਰ ਅਤੇ ਸਾਬਕਾ ਸੰਸਦ ਸਕੱਤਰ ਬਾਬੂ ਪ੍ਕਾਸ਼ ਚੰਦ ਗਰਗ  ਦਾ ਵੀ ਧੰਨਵਾਦ ਕੀਤਾ ਗਿਆ। ਧਨੋਆ ਨੇ ਕਿਹਾ ਕਿ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਪਾਰਟੀ ਉਚ ਅਹੁਦੇ ਤੇ ਸਮੇਂ ਸਮੇਂ ਨਾਲ ਨਿਵਾਜਦੀ ਹੈ। ਅਮ੍ਰਿਤ ਸਿੰਘ ਧਨੋਆ ਨੇ ਕਿਹਾ ਜਿੱਥੇ ਬੀਬੀ ਪ੍ਰਮਜੀਤ ਕੌਰ ਵਿਰਕ ਵੱਲੋਂ ਪਾਰਟੀ ਲਈ ਮਿਹਨਤ ਕਰਕੇ ਪਾਰਟੀ ਦੀ ਮਜਬੂਤੀ ਲਈ ਮਿਹਨਤ ਕਰ ਰਹੇ ਹਨ ਪਾਰਟੀ ਦਾ ਸਾਰੇ ਜਿਲ੍ਹਾ ਦੇ ਸਰਕਲ ਵਿਚ ਇਸਤਰੀ ਵਿੰਗ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਉੱਥੇ ਹੀ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਪਾਰਟੀ ਦੇ ਇਸਤਰੀ ਵਿੰਗ ਨੂੰ ਉਨ੍ਹਾਂ ਵੱਲੋਂ ਹੋਰ ਮਜਬੂਤ ਕੀਤਾ ਜਾਵੇਗਾ। ਬੀਬਾ ਵਿਰਕ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਕੁਲਵੰਤ ਸਿੰਘ ਜੋਲਿਆਂ , ਰਾਵਜਿੰਦਰ ਸਿੰਘ ਰਵੀ ਕਾਕੜਾ , ਰੁਪਿੰਦਰ ਸਿੰਘ ਰੰਧਾਵਾ , ਪ੍ਰਤਾਪ ਢਿੱਲੋਂ ਨੇ ਵੀ ਬੀਬਾ ਵਿਰਕ ਨੂੰ ਮਿਲੀ ਜੁਮੇਵਾਰੀ ਦੀਆਂ ਮੁਬਾਰਕਾਂ ਦਿਤੀਆਂ.

   
  
  ਮਨੋਰੰਜਨ


  LATEST UPDATES











  Advertisements