View Details << Back

ਭਾਰਤੀ ਕਿਸਾਨ ਯੂਨੀਅਨ ਇਕਾਈ ਫੰਮਣਵਾਲ ਦੀ ਹੋਈ ਚੋਣ
ਗੁਰਧਿਆਨ ਸਿੰਘ ਪ੍ਧਾਨ ਗੁਰਜੰਟ ਸਿੰਘ ਜਰਨਲ ਸਕੱਤਰ ਬਣੇ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਟਾ ਦੀ ਇੱਕ ਮੀਟਿੰਗ ਪਿੰਡ ਫੰਮਣਵ‍ਾਲ ਵਿਖੇ ਹੋਈ ਜਿਸ ਵਿੱਚ ਸਰਕਾਰਾਂ ਵਲੋ ਕਿਸਾਨ ਵਿਰੋਧੀ ਲਏ ਜਾ ਰਹੇ ਫੈਸਲਿਆ ਤੇ ਵਿਚਾਰ ਚਰਚਾ ਹੋਈ ਤੇ ਕੇਦਰ ਸਰਕਾਰ ਵਲੋ ਤਿੰਨ ਜਾਰੀ ਕੀਤੇ ਆਰਡੀਨੈਸ. ਬਿਜਲੀ ਬਿਲ 2020 ਬਾਰੇ ਆਮ ਕਿਸਾਨਾ ਨੂੰ ਜਾਣੂ ਕਰਵਾਇਆ ਗਿਆ ਅਤੇ ਆਓੁਣ ਵਾਲੇ ਸਮੇ ਵਿੱਚ ਸਰਕਾਰ ਦੀਆਂ ਚਣੋਤੀਆ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ । ਇਸ ਮੋਕੇ ਪਿੰਡ ਫੰਮਣਵਾਲ ਦੀ ਇਕਾਈ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ ਜਿਸ ਵਿੱਚ ਗੁਰਧਿਆਨ ਸਿੰਘ ਪ੍ਰਧਾਨ . ਟਹਿਲ ਸਿੰਘ ਸੀਨੀਅਰ ਮੀਤ ਪ੍ਰਧਾਨ . ਗਮਧੂਰ ਸਿੰਘ ਮੀਤ ਪ੍ਰਧਾਨ . ਗੁਰਜੰਟ ਸਿੰਘ ਜਰਨਲ ਸਕੱਤਰ . ਪ੍ਰਦੀਪ ਸਿੰਘ ਖਜਾਨਚੀ. ਧਰਮ ਸਿੰਘ ਪ੍ਰੈਸ ਸਕੱਤਰ ਤੇ ਬਲਵੀਰ ਸਿੰਘ . ਅਵਤਾਰ ਸਿੰਘ .ਅਮਰ ਸਿੰਘ . ਸੁਖਵੰਤ ਸਿੰਘ . ਹਰਬੰਸ ਸਿੰਘ . ਗੁਰਪ੍ਰੀਤ ਸਿੰਘ ਗੋਪੀ.ਮਨਪ੍ਰੀਤ ਸਿੰਘ .ਗਮਧੂਰ ਸਿੰਘ .ਨਿਰਭੈ ਸਿੰਘ .ਸੁਖਦੇਵ ਸਿੰਘ .ਜਸਵੀਰ ਸਿੰਘ ਮੈਬਰ ਚੁਣੇ ਗਏ। ਇਸ ਮੋਕੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ.ਸੁਖਦੇਵ ਸਿੰਘ ਬਾਲਦ ਕਲਾ.ਜਰਨੈਲ ਸਿੰਘ ਘਰਾਚੋ. ਲਖਵੀਰ ਸਿੰਘ ਕਪਿਆਲ.ਰਣਧੀਰ ਸਿੰਘ ਭਟੀਵਾਲ ਖੁਰਦ. ਜੋਰਾ ਸਿੰਘ ਮਾਝੀ.ਜਵਾਲਾ ਸਿੰਘ ਘਨੌੜ ਜੱਟਾਂ ਤੇ ਕੇਵਲ ਸਿੰਘ ਮਾਝੀ ਵੀ ਮੋਜੂਦ ਸਨ ।
ਚੋਣ ਉਪਰੰਤ ਚੁਣੇ ਅਹੁਦੇਦਾਰ ਤੇ ਕਿਸਾਨ ਆਗੂ


   
  
  ਮਨੋਰੰਜਨ


  LATEST UPDATES











  Advertisements