View Details << Back

ਸੈਂ:ਵਾ: ਸਭਾ ੲਿੰਡੀਅਾ ਵੱਲੌ ਹਥਰਸ ਚ ਵਾਪਰੇ ਦੁਖਾਤ ਕਾਰਨ ਰੋਸ ਮਾਰਚ
ਦਲਿਤ ਦੀ ਧੀ ਲਈ ਸੂਬੇ ਦੇ ਲੀਡਰਾਂ ਨੂੰ ਦੋ ਸ਼ਬਦ ਨਾ ਜੁੜੇ : ਕਲਿਆਣ

ਭਵਾਨੀਗੜ (ਗੁਰਵਿੰਦਰ ਸਿੰਘ) ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਵੱਲੌ ੳੁਤੱਰ ਪ੍ਦੇਸ ਦੇ ਹਥਰਸ ਸਹਿਰ ਵਿੱਚ ਵਾਲਮੀਕਿ ਸਮਾਜ ਦੀ ਧੀ ਨਾਲ ਹੋੲੇ ਗੈਂਗਰੇਪ ਦੇ ਰੋਸ ਵਿੱਚ ਭਵਾਨੀਗੜ ਸਹਿਰ ਵਿੱਚ ਰੋਸ ਮਾਰਚ ਕੱਢਿਅਾ ਗਿਅਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾ ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਦੇ ਸੀਨੀਅਰ ਕੋਮੀ ਮੀਤ ਪ੍ਧਾਨ ਪੀ.ਅੈੱਸ.ਗਮੀ ਕਲਿਅਾਣ ਨੇ ਦੱਸਿਅਾ ਕੇ ਹਥਰਸ ਵਿੱਚ ਵਾਲਮੀਕਿ ਸਮਾਜ ਦੀ ਧੀ ਨਾਲ ਚਾਰ ਦਰਿੰਦਿਅਾ ਨੇ ਗੈਂਗਰੇਪ ਤੌਂ ਬਾਅਦ ੳੁਸ ਦੀ ਰੀੜ ਦੀ ਹੱਡੀ ਤੋੜ ਦਿੱਤੀ,ਤੇ ਜੀਭ ਕੱਟ ਦਿੱਤੀ ਅਤੇ ਹੋਰ ਬਹੁਤ ਤਸੀਹੇ ਦਿੱਤੇ ਗੲੇ ੲਿਹ ਨਾ ਸਹਾਰਦੀ ਹੋੲੀ ੳੁਸ ਧੀ ਨੇ ਦਮ ਤੋੜ ਦਿੱਤਾ। ਜਿਸਤੇ ਯੂ.ਪੀ ਪੁਲਿਸ ਪ੍ਸਾਸ਼ਨ ਨੇ ੳੁਸ ਧੀ ਦੇ ਮਾਂ ਬਾਪ ਨੂੰ ਘਰ ਵਿੱਚ ਬੰਣਦ ਕਰਕੇ ੳੁਸ ਦਾ ਰਾਤ ਨੂੰ ਤਿੰਨ ਵਜੇ ਸੰਸਕਾਰ ਕੀਤਾ ਗਿਅਾ। ਜਿਸ ਤੇ ਵਾਲਮੀਕਿ ਸਮਾਜ ਨੂੰ ਪੂਰਾ ਰੋਸ ਹੈ। 2012 , ਦਿੱਲੀ ਵਿੱਚ ਨਿਰਭੈ ਨਾਲ ੲਿਹ ਕੁੱਝ ਹੋੲਿਅਾ ਸੀ ਜਿਸ ਵਿੱਚ ਪੂਰਾ ਭਾਰਤ ਸੜਕਾਂ ਤੇ ੳੁਤਰ ਅਾੲਿਅਾ ਸੀ ਹੁਣ ੳੁਹ ਭਾਰਤ ਕਿੱਥੇ ਗਿਅਾ ਹੁਣ ਕਿੳੁ ਨਹੀ ਸੜਕਾ ਤੇ ੳੁਤਰਿਅਾ ਕਿੳੁਕਿ ੲਿਹ ਧੀ ਵਾਲਮੀਕਿ ਸਮਾਜ ਦੀ ਹੈ, ਹੁਣ ਕਿੳੁ ਨਹੀ ਭਾਰਤ ਦੇ ਲੋਕ ਮੋਮਬੱਤੀਅਾ ਲੈ ਕੇ ਸੜਕਾਂ ਤੇ ੳੁਤਰਿਅਾ ੲਿਸ ਸਮੇਂ ਜੋ ਭਾਰਤ ਵਿੱਚ ਕਿਸਾਨ ਅੰਦੋਲਨ ਚਲ ਰਿਹਾ ਹੈ। ੳੁਸ ਵਿੱਚ ਵਾਲਮੀਕਿ ਸਮਾਜ ਵੱਲੋ ਕਿਸਾਨ ਵੀਰਾ ਦੇ ਹੱਕ ਵਿੱਚ ਪੂਰਾ ਸਹਿਯੋਗ ਦਿੱਤਾ, ਕਿਸਾਨ ਵੀਰਂ ਦਲਿਤ ਸਮਾਜ ਹਰ ਲੜਾੲੀ ਲੜਨ ਨੂੰ ਤਿਅਾਰ ਹੈ। ਪਰ ਵਾਲਮੀਕਿ ਸਮਾਜ ਦੀ ੲਿਸ ਧੀ ਲੲੀ ਕਿਸਾਨ ਅਾਗੂਅਾ ਵੱਲੋ ਕੌੲੀ ਰੋਸ ਪ੍ਦਰਸਨ ਨਹੀ ਕੀਤਾ ਗਿਅਾ ਅਤੇ ਨਾ ਹੀ ਕੋੲੀ ਬੇਅਾਨ ਦਿੱਤਾ ਗਿਅਾ ਤੇ ਨਾ ਹੀ ਪੰਜਾਬ ਦੇ ਕਿਸੇ ਲੀਡਰ ਵੱਲੋ ੳੁਸ ਧੀ ਲੲੀ ਰੋਸ ਵੱਜੋ ਦੋ ਸ਼ਬਦ ਬੋਲੇ ਗੲੇ। ੲਿਸ ਸਮੇਂ ਬਿੰਦਰ ਸਿੰਘ ਦਿੜਬਾ(ਜਿਲਾ ਪ੍ਧਾਨ), ਅਮਰਜੀਤ ਸਿੰਘ ਬੱਬੀ(ਪ੍ਧਾਨ ਵਾਲਮੀਕਿ ਭਵਨ),ਹਰਚਨ ਸਿੰਅ (ਜਿਲਾ ਚੈਅਰਮੇਨ ਸਫ਼ਾੲੀ ਕਰਮਚਾਰੀ) ਗੁਰਪੀ੍ਤ ਸਿੰਘ
ਧਰਮਵੀਰ ਲੋਹਟੀਅਾ ,ਸੁਖਪਾਲ ਸਿੰਘ ਸੈਂਟੀ , ਜੰਟ ਦਾਸ, ਅਵਤਾਰ ਕਾਕੜਾ, ਬਿਟੂ ਕਾਕੜਾ,ਗੋਲੂ ਗੁਪਤਾ, ਲੱਖੀ ਕਲਿਆਣ, ਬਾਦਲ, ਹਨੀ ਸਹੋਤਾ, ਗਗਨ ਬਾਵਾ, ਰਾਜ ਕੁਮਾਰ ਰਾਜਾ, ਰਾਮ ਸਿੰਘ ਕਲਾਰਾ,ਸੁਖਲਾਲ ਬਖੋਪੀਰ, ਕੁਲਦੀਪ ਕਪਿਆਲ,ਅਵਤਾਰ ਕਪਿਆਲ,ਤਰੁਨ ਕਲਿਆਨ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements