View Details << Back

ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਕਾਲਜ਼ ਦਾ ਨਤੀਜ਼ਾ 100% ਰਿਹਾ”

ਭਵਾਨੀਗੜ੍ (ਗੁਰਵਿੰਦਰ ਸਿੰਘ) ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ, ਫੱਗੁਵਾਲਾ ਕੈਂਚੀਆਂ ਭਵਾਨੀਗੜ ਜਿਲ੍ਹਾਂ ਸੰਗਰੂਰ ਦਾ ਨਤੀਜ਼ਾ 100% ਰਿਹਾ। ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋਂ ਮਿਤੀ 16/12/2020 ਨੂੰ ਬੀ.ਐਡ ਭਾਗ ਪਹਿਲਾ ਸਮੈਸਟਰ ਦੂਜੇ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿੱਚ ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਭਵਾਨੀਗੜ ਦੇ ਬੀ.ਐਡ ਕੋਰਸ ਸਮੈਸਟਰ ਦੂਜਾ ਦਾ ਨਤੀਜ਼ਾ ਬੜਾ ਹੀ ਸ਼ਾਨਦਾਰ ਰਿਹਾ ਅਤੇ ਸਾਰੇ ਹੀ ਵਿਿਦਆਰਥੀਆ ਨੇ 80% ਤੋ ਉਪਰ ਨੰਬਰ ਪ੍ਰਾਪਤ ਕੀਤੇ ਅਤੇ ਵਧੀਆ ਨੰਬਰ ਲੈ ਕੇ ਕਾਮਯਾਬੀ ਹਾਸਿਲ ਕੀਤੀ। ਉਨ੍ਹਾਂ ਵਿੱਚੋਂ ਗੁਰਸ਼ਰਨ ਕੌਰ ਨੇ 86.6% ਅੰਕ ਅਤੇ ਨੇਹਾ ਯਾਦਵ 86.6# ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰੁਪਿੰਦਰ ਕੌਰ ਨੇ 86.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇੇ ਰਮਨਦੀਪ ਕੌਰ ਨੇ 85.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਚੇਅਰਮੈਨ ਡਾH ਐਮ.ਐਸ ਖਾਨ ਜੀ ਅਤੇ ਵਾਇਸ ਚੇਅਰਪਰਸ਼ਨ ਡਾਂ ਕਾਫਿਲਾ ਖਾਨ ਜੀ ਨੇ ਵਿਦਆਰਥਣਾਂ ਦੀ ਸਫਲਤਾ ਤੇ ਉਨ੍ਹਾਂ ਨੰੁੂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਮੂਹ ਸਟਾਫ ਨੂੰ ਵੀ ਵਧਾਈ ਦਿੱਤੀ। ਕਾਲਜ਼ ਦੇ ਪ੍ਰਿੰਸੀਪਲ ਡਾ ਸੁਪਰੀਤੀ ਸਿੰਗਲਾ ਅਤੇ ਸਾਰੇ ਅਧਿਆਪਕ ਸਾਹਿਬਾਨਾ ਨੇ ਵਿਦਆਰਥੀਆਂ ਦੀ ਸਫਲਤਾ ਤੇ ਉਨ੍ਹਾਂ ਦੀ ਹੋਸਲਾਅਫਜਾਈ ਕੀਤੀ |


   
  
  ਮਨੋਰੰਜਨ


  LATEST UPDATES











  Advertisements