View Details << Back

ਰਹਿਬਰ ਫਾਉਡੇਸ਼ਨ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ

ਭਵਾਨੀਗਡ਼੍ਹ 26 ਜਨਵਰੀ (ਗੁਰਵਿੰਦਰ ਸਿੰਘ)ਸਥਾਨਕ ਫੱਗੂਵਾਲਾ ਕੈਂਚੀਆ ਸਥਿੱਤ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ ਵਿਖੇ ਡਾ ਐਮ ਐਸ ਖਾਨ ਚੇਅਰਮੈਨ ਅਤੇ ਡਾ ਕਾਫਿ਼ਲਾ ਖਾਨ ਵਾਈਸ ਚੇਅਰਪਰਸਨ ਦੀ ਅਗਵਾਈ ਹੇਠ 26 ਜਨਵਰੀ 2021 ਨੂੰ ਗਣਤੰਤਰ ਦਿਵਸ ਮੌਕੇ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਡਾ ਐਮ ਐਸ ਖਾਨ ਨੇ ਦੇਸ਼ ਦੇ ਸੰਵਿਧਾਨ ਰਚਣ ਤੇ ਗਣੰਤਤਰਤਾ ਦਿਵਸ ਦੇ ਮੱਹਤਵ ਬਾਰੇ ਵਿਦਿਆਰਥੀਆ ਨੂੰ ਜਾਣੂ ਕਰਵਾਇਆ ਅਤੇ ਰਾਸ਼ਟਰੀ ਗੀਤ ਦੀ ਮਹੱਤਤਾ ਵੀ ਵਿਦਿਆਰਥੀਆਂ ਨੂੰ ਸਮਝਾਈ। ਇਸ ਤੋਂ ਇਲਾਵਾ ਵੱਖ ਵੱਖ ਉਦਾਹਰਨਾ ਦੇ ਕੇ ਸਭ ਨੂੰ ਇੱ਼ਕ ਚੰਗੇ ਨਾਗਰਿੰਕ ਬਨਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਦਿਆਰਥੀਆ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੋਰਾਨ ਬੀ.ਯੂ.ਐਮ.ਐਸ ਦੇ ਵਿਦਿਆਰਥੀ ਮੋਹਮੰਦ ਜੈਦ ਵੱਲੋ ਗੀਤ ਗਾਇਆ ਗਿਆ ਤੇ ਸਕਿੱਟ, ਦੁਆਰਾ ਮੌਲਿਕ ਅਧਿਕਾਰਾ ਅਤੇ ਕਰਤੱਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਿਰਾਜੂਨ ਨਬੀ ਜਾਫਰੀ, ਅਕਾਊਟ ਆਫਿਸਰ ਸ੍ਰੀ ਰਤਨ ਲਾਲ ਗਰਗ, ਟ੍ਰਾਸਪੋਰਟ ਮਨੈਜਰ ਸ੍ਰੀ ਨੱਛਤਰ ਸਿੰਘ, ਨਰਸਿੰਗ, ਡੀ. ਫਾਰਮੇਸੀ ਅਤੇ ਬੀ.ਐਡ ਕਾਲਜ਼ ਦੀਆਂ ਅਧਿਆਪਕਾਂ ਰਜਨੀ ਸ਼ਰਮਾ, ਸਿਮਰਨਜੀਤ ਕੌਰ, ਰਾਜਵੀਰ ਕੌਰ, ਗੁਰਵਿੰਦਰ ਕੌਰ, ਹਰਵੀਰ ਕੌਰ, ਅਮਰਿੰਦਰ ਕੌਰ, ਮਨਪ੍ਰੀਤ ਕੌਰ, ਅਤਿੰਦਰਪ੍ਰੀਤ ਕੌਰ, ਨਵਦੀਪ ਕੌਰ ਅਤੇ ਸਬਾਨਾ ਅਨਸਾਰੀ ਸੁਪਰੰਡਟ, ਸਮਿੰਦਰ ਸਿੰਘ, ਅਸਗਰ ਅਲੀ, ਡਾ. ਨਰੇਸ਼ ਚੰਦਰ ਡਾ. ਅਜਹਰ ਜਾਵੇਦ, ਡਾ. ਹਕੀਕ ਅਹਿਮਦ, ਡਾ. ਅਜੀਜ ਅਹਿਮਦ, ਮਹਿਤਾਬ ਆਲਮ ਤੋ ਇਲਾਵਾ ਯੂਨਾਨੀੇਨਰਸਿੰਗ ਕਾਲਜ਼ ਦੇ ਵਿਦਿਆਰਥੀਆਂ ਵੱਲੋ ਸ਼ਿਰਕਤ ਕੀਤੀ ਗਈ। ਵਿਦਿਆਰਥੀਆਂ ਨੂੰ ਸਮਝਾਈ। ਇਸ ਤੋਂ ਇਲਾਵਾ ਵੱਖ ਵੱਖ ਉਦਾਹਰਨਾ ਦੇ ਕੇ ਸਭ ਨੂੰ ਇੱ਼ਕ ਚੰਗੇ ਨਾਗਰਿੰਕ ਬਨਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਦਿਆਰਥੀਆ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੋਰਾਨ ਬੀ.ਯੂ.ਐਮ.ਐਸ ਦੇ ਵਿਦਿਆਰਥੀ ਮੋਹਮੰਦ ਜੈਦ ਵੱਲੋ ਗੀਤ ਗਾਇਆ ਗਿਆ ਤੇ ਸਕਿੱਟ, ਦੁਆਰਾ ਮੌਲਿਕ ਅਧਿਕਾਰਾ ਅਤੇ ਕਰਤੱਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਿਰਾਜੂਨ ਨਬੀ ਜਾਫਰੀ, ਅਕਾਊਟ ਆਫਿਸਰ ਸ੍ਰੀ ਰਤਨ ਲਾਲ ਗਰਗ, ਟ੍ਰਾਸਪੋਰਟ ਮਨੈਜਰ ਸ੍ਰੀ ਨੱਛਤਰ ਸਿੰਘ, ਨਰਸਿੰਗ, ਡੀ. ਫਾਰਮੇਸੀ ਅਤੇ ਬੀ.ਐਡ ਕਾਲਜ਼ ਦੀਆਂ ਅਧਿਆਪਕਾਂ ਰਜਨੀ ਸ਼ਰਮਾ, ਸਿਮਰਨਜੀਤ ਕੌਰ, ਰਾਜਵੀਰ ਕੌਰ, ਗੁਰਵਿੰਦਰ ਕੌਰ, ਹਰਵੀਰ ਕੌਰ, ਅਮਰਿੰਦਰ ਕੌਰ, ਮਨਪ੍ਰੀਤ ਕੌਰ, ਅਤਿੰਦਰਪ੍ਰੀਤ ਕੌਰ, ਨਵਦੀਪ ਕੌਰ ਅਤੇ ਸਬਾਨਾ ਅਨਸਾਰੀ ਸੁਪਰੰਡਟ, ਸਮਿੰਦਰ ਸਿੰਘ, ਅਸਗਰ ਅਲੀ, ਡਾ. ਨਰੇਸ਼ ਚੰਦਰ ਡਾ. ਅਜਹਰ ਜਾਵੇਦ, ਡਾ. ਹਕੀਕ ਅਹਿਮਦ, ਡਾ. ਅਜੀਜ ਅਹਿਮਦ, ਮਹਿਤਾਬ ਆਲਮ ਤੋ ਇਲਾਵਾ ਯੂਨਾਨੀੇਨਰਸਿੰਗ ਕਾਲਜ਼ ਦੇ ਵਿਦਿਆਰਥੀਆਂ ਵੱਲੋ ਸ਼ਿਰਕਤ ਕੀਤੀ ਗਈ।


   
  
  ਮਨੋਰੰਜਨ


  LATEST UPDATES











  Advertisements