View Details << Back

ਨਵੀ ਵਿਆਹੀ ਜੋਤੀ ਨੂੰ ਅਸ਼ੀਰਵਾਦ ਦੇਣ ਪੁੱਜੇ ਕੈਬਨਿਟ ਮੰਤਰੀ ਸਿੰਗਲਾ
ਪਿਛਲੇ ਮਹੀਨੇ ਹੋਇਆ ਸੀ ਤਰੁਣ ਕਲਿਆਣ ਦਾ ਵਿਆਹ ਸਮਾਗਮ

ਭਵਾਨੀਗੜ ( ਗੁਰਵਿੰਦਰ ਸਿੰਘ ) ਪਿਛਲੇ ਦਿਨੀ ਗਮੀ ਕਲਿਆਣ ਕੇਦਰੀ ਸੀਨੀਅਰ ਮੀਤ ਪ੍ਰਧਾਨ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੇ ਸਪੁੱਤਰ ਤਰੁਣ ਕਲਿਆਣ ਦਾ ਵਿਆਹ ਪੂਰਨ ਚੜਦੀਕਲਾ ਨਾਲ ਸੰਪਨ ਹੋਇਆ ਸੀ ਅਤੇ ਵਿਆਹ ਸਮਾਗਮ ਵਿੱਚ ਇਲਾਕੇ ਦੇ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਨਵੀ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਸੀ । ਆਪਣੇ ਰੁਝੇਵਿਆ ਕਾਰਨ ਓੁਸ ਵੇਲੇ ਕੈਬਨਿਟ ਮੰਤਰੀ ਸਿੰਗਲਾ ਨਹੀ ਪੁੱਜ ਸਕੇ ਪਰ ਹੁਣ ਬਿਤੀ ਰਾਤ ਨਵੀ ਵਿਆਹੀ ਜੋਤੀ ਨੂੰ ਅਸ਼ੀਰਵਾਦ ਦੇਣ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਗਮੀ ਕਲਿਆਣ ਦੇ ਨਿਵਾਸ ਸਥਾਨ ਤੇ ਪੁੱਜੇ ਅਤੇ ਨਵੀ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਤਰੁਣ ਕਲਿਆਣ ਨੂੰ ਅਸ਼ੀਰਵਾਦ ਦਿੰਦੇ ਕੈਬਨਿਟ ਮੰਤਰੀ ਸਿੰਗਲਾ ।


   
  
  ਮਨੋਰੰਜਨ


  LATEST UPDATES











  Advertisements