ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਅਤੇ ਕਾਲਾਝਾੜ ਟੌਲ ਪਲਾਜ਼ੇ ਉਪਰ ""ਫਰੀ ਮੈਡੀਕਲ ਕੈਂਪ"" ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਅਤੇ ਜਥੇਬੰਦੀ ਲਈ ਕੰਮ ਕਰਨ ਵਾਲੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਜਿਸ ਦੇ ਚੇਅਰਮੈਨ ਡਾ ਕਰਮਜੀਤ ਸਿੰਘ ਬਣੇ ਅਤੇ ਲਗਾਤਾਰ 6 ਵੀਂ ਵਾਰ ਸਰਬਸੰਮਤੀ ਨਾਲ ਡਾ. ਆਗਿਆਪਾਲ ਸਿੰਘ ਨੂੰ ਬਲਾਕ ਪ੍ਰਧਾਨ,, ਜੀਵਨ ਸਿੰਘ ਨੂੰ ਮੀਤ ਪ੍ਰਧਾਨ ਡਾ. ਰਣਜੀਤ ਸਿੰਘ ਨੂੰ ਬਲਾਕ ਸਕੱਤਰ ,,ਡਾ,ਬਲਵੰਤ ਸਿੰਘ ਨੂੰ ਬਲਾਕ ਖਜ਼ਾਨਚੀ,, ਡਾ ਇਕਬਾਲ ਖਾਨ ਬਾਲੀ ਨੂੰ ਪ੍ਰੇੈਸ ਸਕੱਤਰ ਸਹਾਇਕ ਖਜਾਨਚੀ ਪ੍ਰਗਟ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ,, ਡਾ ਧਰਮਪਾਲ ਸਿੰਘ ,ਡਾ ਤਰਸੇਮ ਸਿੰਘ .ਡਾ ਦਵਿੰਦਰ ਸਿੰਘ ਚੁਣੇ ਗਏ ਇਸ ਤੋਂ ਇਲਾਵਾ ਅਨੁਸ਼ਾਸਨੀ ਕਮੇਟੀ ਵਿਚ ਡਾ ਅੰਮ੍ਰਿਤਪਾਲ ਸਿੰਘ ਡਾ ਬਲਦੇਵ ਸਿੰਘ ਡਾ ਸ਼ੌਕਤ ਅਲੀ ਡਾ ਗੁਰਮੀਤ ਸਿੰਘ ਡਾ ਗੁਰਮੀਤ ਰਾਮ ਚੁਣੇ ਗਏ
ਬਲਾਕ ਭਵਾਨੀਗੜ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੀ ਵੱਧ , ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਬਲਾਕ ਭਵਾਨੀਗਡ਼੍ਹ ਦੇ ਸਾਰੇ ਸਾਥੀ ਹਾਜ਼ਰ ਸਨ ਡਾ ਆਗਿਆਪਾਲ ਸਿੰਘ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।." />
   View Details << Back

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਵਾਨੀਗਡ਼੍ਹ ਦਾ ਸਾਲਾਨਾ ਇਜਲਾਸ ਹੋਇਆ.
ਡਾ ਆਗਿਆਪਾਲ ਸਿੰਘ ਚੁਣੇ ਗਏ 6 ਵੀ ਵਾਰ ਸਰਬਸੰਮਤੀ ਨਾਲ ਪ੍ਰਧਾਨ .....

ਇਕਬਾਲ ਖਾਨ ਬਾਲੀ ( ਭਵਾਨੀਗਡ਼੍ਹ } 10 ਫ਼ਰਵਰੀ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ ।
ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਭਵਾਨੀਗੜ ਦਾ ਸਾਲਾਨਾ ਇਜਲਾਸ ਹੋਇਆ, ਜਿਸ ਵਿਚ ਸੂਬਾ ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ,,ਉਚੇਚੇ ਤੌਰ ਤੇ ਸ਼ਾਮਲ ਹੋਏ ।
""ਕਿਸਾਨੀ ਸੰਘਰਸ਼ ਦੇ ਸ਼ਹੀਦਾਂ"" ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਨੇ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਸਮੇਂ ਸਮੇਂ ਤੇ ਲਾਗੂ ਕੀਤੇ ਗਏ ਨਿਯਮਾਂ ਦੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ । ਜਨਰਲ ਸਕੱਤਰ ਡਾ ਰਣਜੀਤ ਸਿੰਘ ਨੇ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ । ਪ੍ਰਧਾਨ ਡਾ ਆਗਿਆਪਾਲ ਸਿੰਘ ਨੇ ਸਵਾਗਤੀ ਭਾਸਣ ਦਿੱਤਾ ਵਿੱਤ ਸਕੱਤਰ ਡਾ.ਬਲਵੰਤ ਸਿੰਘ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ।
ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਅਤੇ ਕਾਲਾਝਾੜ ਟੌਲ ਪਲਾਜ਼ੇ ਉਪਰ ""ਫਰੀ ਮੈਡੀਕਲ ਕੈਂਪ"" ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਅਤੇ ਜਥੇਬੰਦੀ ਲਈ ਕੰਮ ਕਰਨ ਵਾਲੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਜਿਸ ਦੇ ਚੇਅਰਮੈਨ ਡਾ ਕਰਮਜੀਤ ਸਿੰਘ ਬਣੇ ਅਤੇ ਲਗਾਤਾਰ 6 ਵੀਂ ਵਾਰ ਸਰਬਸੰਮਤੀ ਨਾਲ ਡਾ. ਆਗਿਆਪਾਲ ਸਿੰਘ ਨੂੰ ਬਲਾਕ ਪ੍ਰਧਾਨ,, ਜੀਵਨ ਸਿੰਘ ਨੂੰ ਮੀਤ ਪ੍ਰਧਾਨ ਡਾ. ਰਣਜੀਤ ਸਿੰਘ ਨੂੰ ਬਲਾਕ ਸਕੱਤਰ ,,ਡਾ,ਬਲਵੰਤ ਸਿੰਘ ਨੂੰ ਬਲਾਕ ਖਜ਼ਾਨਚੀ,, ਡਾ ਇਕਬਾਲ ਖਾਨ ਬਾਲੀ ਨੂੰ ਪ੍ਰੇੈਸ ਸਕੱਤਰ ਸਹਾਇਕ ਖਜਾਨਚੀ ਪ੍ਰਗਟ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ,, ਡਾ ਧਰਮਪਾਲ ਸਿੰਘ ,ਡਾ ਤਰਸੇਮ ਸਿੰਘ .ਡਾ ਦਵਿੰਦਰ ਸਿੰਘ ਚੁਣੇ ਗਏ ਇਸ ਤੋਂ ਇਲਾਵਾ ਅਨੁਸ਼ਾਸਨੀ ਕਮੇਟੀ ਵਿਚ ਡਾ ਅੰਮ੍ਰਿਤਪਾਲ ਸਿੰਘ ਡਾ ਬਲਦੇਵ ਸਿੰਘ ਡਾ ਸ਼ੌਕਤ ਅਲੀ ਡਾ ਗੁਰਮੀਤ ਸਿੰਘ ਡਾ ਗੁਰਮੀਤ ਰਾਮ ਚੁਣੇ ਗਏ
ਬਲਾਕ ਭਵਾਨੀਗੜ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੀ ਵੱਧ , ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਬਲਾਕ ਭਵਾਨੀਗਡ਼੍ਹ ਦੇ ਸਾਰੇ ਸਾਥੀ ਹਾਜ਼ਰ ਸਨ ਡਾ ਆਗਿਆਪਾਲ ਸਿੰਘ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।.

  ਮਨੋਰੰਜਨ

  LATEST UPDATES

  Advertisements