View Details << Back

ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਕਾਲਜ਼ ਵਿਖੇ ਅਧਿਆਪਨ ਕੌਸ਼ਲ ਸੰਬੰਧੀ ਵਿਸ਼ੇਸ ਲੈਕਚਰ ਕਰਵਾਇਆ ਗਿਆ

ਭਵਾਨੀਗੜ {ਗੁਰਵਿੰਦਰ ਸਿੰਘ} ਸਥਾਨਕ ਫੱਗੂਵਾਲਾ ਕੈਂਚੀਆਂ ਸਥਿੱਤ ਭਵਾਨੀਗੜ (ਸੰਗਰੂਰ) ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਕਾਲਜ ਜਡਾਂਖ ਮਿਤੀ 08/02/2021 ਨੂੰ ਸੂਖਮ ਅਧਿਆਪਨ ਕੌਸ਼ਲ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਡਿਸਟੈਨਸ ਐਜੁਕੇਸ਼ਨ ਡਿਪਾਰਟਮੈਟ ਦੇ ਐਜੂਕੇਸ਼ਨ ਯੂਨਿਟ ਦੇ ਮੌਜੂਦਾ ਇੰਚਾਰਜ ਮਿਸ ਇਸਟਦੀਪ ਕੌਰ ਪ੍ਰ੍ਰੋਫੈਸਰ ਵੱਲੋ ਵਿਿਦਆਰਥੀਆ ਨੂੰ ਸੁਖਮ ਅਧਿਆਪਨ ਕੌਸ਼ਲ ਸੰਬੰਧੀ ਵਿਸਥਾਰਪੂਵਕ ਜਾਣਕਾਰੀ ਦਿੱਤੀ ਗਈ ਅਤੇ ਵਿਦਆਰਥੀਆ ਨੂੰ ਇੱਕ ਨਿਪੂੰਨ ਅਧਿਆਪਕ ਬਣਨ ਦੇ ਗੁਣਾ ਤੋ ਜਾਣੂ ਕਰਵਾਇਆ ਗਿਆ। ਇਸ ਮੌਕੇ ਮਾਨਯੋਗ ਚੇਅਰਮੈਨ ਡਾ ਼ ਐਮ ਐਸ ਖਾਨ ਜੀ ਨੇ ਵਿਿਦਆਰਥੀਆ ਨੂੰ ਚੰਗੇ ਆਧਿਆਪਕ ਬਣਨ ਲਈ ਪ੍ਰੇਰਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਜੀ ਨੇ ਅਤੇ ਵਾਈਸ ਚੇਅਰਮੈਨ ਡਾH ਕਾਫਿਲਾ ਖਾਨ ਜੀ ਨੇ ਆਏ ਮਾਨਯੋਗ ਮਹਿਮਾਨ ਅਤੇ ਸਟਾਫ ਦਾ ਲੈਕਚਰ ਨੂੰ ਚੰਗੇ ਤਰੀਕੇ ਨਾਲ ਆਯੋਜਿਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਡਾH ਸੁਪ੍ਰੀਤੀ ਸਿੰਗਲਾ, ਸਹਾਇਕ ਪ੍ਰ੍ਰੋਫੈਸਰ ਰਜਨੀ ਸਰਮਾ, ਸਿਮਰਜੀਤ ਕੌਰ, ਰਾਜਿੰਦਰ ਕੌਰ ਧਾਲੀਵਾਲ, ਪਵਨਦੀਪ ਕੌਰ ਅਤੇ ਸਮੂਹ ਸਟਾਫ ਅਤੇ ਬੀHਐਡ ਦੇ ਸਾਰੇ ਹੀ ਵਿਦਆਰਥੀ ਸ਼ਾਮਿਲ ਸਨ।

   
  
  ਮਨੋਰੰਜਨ


  LATEST UPDATES











  Advertisements